ਮਲੋਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਲੋਟ
ਸ਼ਹਿਰ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੁਕਤਸਰ
ਆਬਾਦੀ
 (2001)
 • ਕੁੱਲ70,958
ਭਾਸ਼ਾਵਾਂ
 • ਅਧਿਕਾਰਿਕਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
Telephone code1637
ਵੈੱਬਸਾਈਟwww.maloutlive.com

ਮਲੋਟ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਇੱਕ ਸ਼ਹਿਰ ਹੈ ਜੋ ਮੁਕਤਸਰ ਤੋਂ 30 ਕਿਲੋਮੀਟਰ ਦੱਖਣ ਪੂਰਬ ਵੱਲ ਹੈ। ਮਲੋਟ ਪੁਰਾਣੀਆਂ ਕਾਰਾਂ ਅਤੇ ਟ੍ਰੈਕਟਰਾਂ ਦੇ ਬਹੁਤ ਵੱਡੀ ਮੰਡੀ ਹਰ ਐਂਤਵਾਰ ਨੂੰ ਲੱਗਦੀ ਹੈ। ਇਥੇ ਖੇਤੀਬਾੜੀ ਦੇ ਸਾਰੇ ਸੰਦ ਬਣਦੇ ਹਨ।

ਮਲੋਟ NH 10 ਉੱਤੇ ਸਥਿਤ ਹੈ। ਹਰਿਆਣਾ ਅਤੇ ਰਾਜਸਥਾਨ ਮਲੋਟ ਤੋ 30 ਕਿਲੋਮੀਟਰ ਦੀ ਦੂਰੀ ਤੇ ਹਨ',ਜਦਕਿ ਪਾਕਿਸਤਾਨ 45 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਸ਼ਹਿਰ ਤੋ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਵਿੱਚ ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ ਸੀ।

ਗੈਲਰੀ[ਸੋਧੋ]

ਹਵਾਲੇ[ਸੋਧੋ]

https://muktsar.nic.in/