ਮਲੱਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਲੱਠੀ (Liquorice)
Illustration Glycyrrhiza glabra0.jpg
ਵਿਗਿਆਨਕ ਵਰਗੀਕਰਣ
ਜਗਤ: Plantae
(ਨਾ-ਦਰਜ): Angiosperms
(ਨਾ-ਦਰਜ): Eudicots
(ਨਾ-ਦਰਜ): Rosids
ਗਣ: Fabales
ਟੱਬਰ: Fabaceae
ਉਪਟੱਬਰ: Faboideae
ਕਬੀਲਾ: Galegeae
ਜਿਨਸ: Glycyrrhiza
ਜਾਤੀ: G. glabra
ਦੋਨਾਂਵੀਆ ਨਾਂ
Glycyrrhiza glabra
L.[੧]
ਸਮਾਨਾਰਥੀ ਸ਼ਬਦ
Glycyrrhiza glabra - MHNT

ਮੁਲਹਠੀ ਯਾ "ਮਲੱਠੀ" ਇੱਕ ਪ੍ਰਸਿੱਧ ਜੜੀ-ਬੂਟੀ ਹੈ। ਇਸਦਾ ਬੂਟਾ ਲੱਗਭੱਗ ਡੇਢ ਮੀਟਰ ਤੋਂ ਦੋ ਮੀਟਰ ਉੱਚਾ ਹੁੰਦਾ ਹੈ। ਜੜਾਂ ਗੋਲ-ਲੰਮੀਆਂ ਝੁੱਰੀਦਾਰ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ। ਫਲੀ ਬਰੀਕ ਛੋਟੀ ਢਾਈ ਸੇਂਟੀਮੀਟਰ ਲੰਮੀ ਚਪਟੀ ਹੁੰਦੀ ਹੈ ਜਿਸ ਵਿੱਚ ਦੋ ਤੋਂ ਲੈ ਕੇ ਪੰਜ ਤੱਕ ਬੀਜ ਹੁੰਦੇ ਹਨ।

ਹਵਾਲੇ