ਮਹਾਰਾਜਾ ਭੁਪਿੰਦਰ ਸਿੰਘ 1900 ਤੋਂ 1938 ਤੱਕ ਪੰਜਾਬ ਦੀ ਪਟਿਆਲਾ ਰਿਆਸਤ ਦਾ ਮਹਾਰਾਜਾ ਸੀ।
ਭੁਪਿੰਦਰ ਸਿੰਘ ਦਾ ਜਨਮ ਪਟਿਆਲਾ ਦੇ ਮੋਤੀ ਬਾਗ ਕਿਲੇ ਵਿੱਚ ਹੋਇਆ ਅਤੇ ਇਸਨੇ ਲਾਹੌਰ ਦੇ ਐਚੀਸਨ ਕਾਲਜ ਵਿੱਚ ਸਿਖਿਆ ਪ੍ਰਾਪਤ ਕੀਤੀ।