ਮਹਿੰਦਰਗੜ੍ਹ ਜ਼ਿਲਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਹਿੰਦਰਗੜ੍ਹ ਜ਼ਿਲਾ
महेन्‍द्रगढ जिला
HaryanaMahendragarh.png
ਹਰਿਆਣਾ ਦੇ ਵਿੱਚ ਮਹਿੰਦਰਗੜ੍ਹ ਜ਼ਿਲਾ
ਰਾਜ ਹਰਿਆਣਾ,  ਭਾਰਤ
ਹੈਡਕੁਆਟਰ ਨਰਨੌਲ
ਖੇਤਰਫਲ ੧,੮੫੯ km2 ( sq mi)
ਜਨਸੰਖਿਆ 812,022 (2001)
ਜਨਸੰਖਿਆ ਦੀ ਘਣਤਾ ੪੨੮ /km2 (੧,੧੦੮.੫/sq mi)
ਸ਼ਹਿਰਾਂ ਦੀ ਜਨਸੰਖਿਆ 13.49%
ਪੜੇ ਲੋਕ 69.89%
ਤਹਿਸੀਲ 1. ਨਰਨੌਲ, 2. ਮਹਿੰਦਰਗੜ੍ਹ
ਲੋਕ ਸਭਾਹਲਕਾ ਭਿਵਾਨੀ-ਮਹੇੰਦਰਗੜ੍ਹ (ਭਿਵਾਨੀ ਜ਼ਿਲਾ ਨਾਲ ਸਾਂਝੀ)
ਅਸੰਬਲੀ ਸੀਟਾਂ 4
ਵੈੱਬ-ਸਾਇਟ

ਮਹਿੰਦਰਗੜ੍ਹ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 1,859 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 812,022 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲਾ 1 ਨਵੰਬਰ 1948 ਨੂੰ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਪਟਿਆਲਾ ਅਤੇ ਪੰਜਾਬ ਨੂੰ ਇਕੱਠਾ ਕਰਨ ਬਾਅਦ ਇਹ ਜ਼ਿਲਾ ਪੰਜਾਬ ਵਿੱਚ ਆ ਗਿਆ। 1966 ਨੂੰ ਹਰਿਆਣਾ ਰਾਜ ਬਨਣ ਬਾਅਦ ਇਹ ਜ਼ਿਲਾ ਹਰਿਆਣੇ ਵਿੱਚ ਆ ਗਿਆ। 1989 ਨੂੰ ਇਸ ਵਿੱਚੋਂ ਰੇਵਾੜੀ ਬਣਾਇਆ ਗਿਆ ਸੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਬਾਰਲੇ ਲਿੰਕ[ਸੋਧੋ]


Haryana.png ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png