ਮਾਇਕੋਵਸਕੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
'ਵਲਾਦੀਮੀਰ ਮਾਇਕੋਵਸਕੀ'
Mayakovsky 1929 a.jpg
ਜਨਮ: 19 ਜੁਲਾਈ 1893
ਬਾਘਦਾਤੀ, ਰੂਸੀ ਸਾਮਰਾਜ
ਮੌਤ: 14 ਅਪਰੈਲ 1930
ਮਾਸਕੋ, ਸੋਵੀਅਤ ਯੂਨੀਅਨ
ਕਾਰਜ_ਖੇਤਰ: ਕਵੀ, ਨਾਟਕਕਾਰ, ਕਲਾਕਾਰ ਅਤੇ ਰੰਗਮੰਚ ਅਤੇ ਫਿਲਮ ਅਦਾਕਾਰ
ਰਾਸ਼ਟਰੀਅਤਾ: ਰੂਸੀ/ਸੋਵੀਅਤ
ਭਾਸ਼ਾ: ਰੂਸੀ
ਕਾਲ: 1912—1930
ਸਾਹਿਤਕ ਲਹਿਰ: ਰੂਸੀ ਭਵਿੱਖਵਾਦ
ਕਿਊਬੋ – ਭਵਿੱਖਵਾਦ

ਵਲਾਦੀਮੀਰ ਵਲਾਦੀਮੀਰੋਵਿਚ ਮਾਇਕੋਵਸਕੀ (ਰੂਸੀ: Влади́мир Влади́мирович Маяко́вский) (19 ਜੁਲਾਈ 1893 – 14 ਅਪਰੈਲ 1930) ਰੂਸੀ ਅਤੇ ਸੋਵੀਅਤ ਕਵੀ, ਨਾਟਕਕਾਰ, ਕਲਾਕਾਰ ਅਤੇ ਰੰਗਮੰਚ ਅਤੇ ਫਿਲਮ ਅਦਾਕਾਰ ਸੀ। [੧] ਉਹ ਸ਼ੁਰੂ-20ਵੀਂ ਸਦੀ ਦੇ ਰੂਸੀ ਭਵਿੱਖਵਾਦ ਦੇ ਮੋਹਰੀ ਪ੍ਰਤਿਨਿਧਾਂ ਵਿੱਚੋਂ ਸੀ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png