ਮਾਈਕਰੋ ਕੰਟ੍ਰੋਲਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਮਾਈਕਰੋ ਕੰਟ੍ਰੋਲਰ ਇਕ ਇਕੱਲੇ ਆਈ.ਸੀ. ਇੰਟੈਗਰੇਟਡ ਸਰਕਟ ਵਿਚ ਸਮਾਇਆ ਹੋਇਆ ਛੋਟਾ ਜਿਹਾ ਕੰਪਿਊਟਰ ਹੈ ਜਿਸ ਦੇ ਵਿਚ ਸਧਾਰਣ ਦਰਜੇ ਦੇ ਸੈਂਟਰਲ ਪ੍ਰੋਸੈਸਿੰਗ ਯੂਨਿਟ (CPU),ਵਕਤ ਸਵਿਚ(TIMER),ਘੜੀ,ਡੈਟਾ ਪਾੳੇਣ ਕਢਣ(I/O) ਦੇ ਯੰਤਰ,ਯਾਦਾਸ਼ਤ ਖਾਨਾ (Memory)ਆਦੀ ਵਿਚੇ ਹੀ ਸਮੋਏ ਹੋਏ ਹਨ। NOR ਫਲੈਸ਼ ਯਾ OTP ਕੇਵਲ ਪੜ੍ਹਣ ਯੋਗ ਯਾਦਾਸ਼ਤ ਖਾਨਾ (ROM) ਦੀ ਸ਼ਕਲ ਵਿਚ ਪ੍ਰੋਗਰਾਮ ਯਾਦਾਸ਼ਤ ਖਾਨਾ ਇਸ ਚਿਪ ਵਿਚ ਦਿੱਤਾ ਹੋਇਆ ਹੁੰਦਾ ਹੈ।ਖਾਸ ਕਰਕੇ ਮਾਈਕਰੋ ਕੰਟ੍ਰੋਲਰ ਪੂਰੀ ਤਰਾਂ ਇਕ ਸਵਾਲ ਯਾ ਵਰਤੌਂ ਨੂੰ ਸਮਰਪਿਤ ਹੁੰਦੇ ਹਨ ।
ਬਾਹਰੀ ਕੜੀ [ਸੋਧ]
[ਪਿਕ ਕੰਟ੍ਰੋਲਰ ਦੀ ਵਰਤੌ ਬਾਰੇ ਸਾਈਟ] ਰੇਨੇਸਾਸ ਕੰਟ੍ਰੋਲਰ ਦੀ ਵਰਤੌਂ ਬਾਰੇ ਜਾਣਕਾਰੀ ਭਰਪੂਰ ਸਾਈਟ