ਮਾਊਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਾਉਸ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਾਉਸ

ਮਾਉਸ ਜਾਂ ਮੂਸ਼ਕ ਕੰਪਿਊਟਰ ਦਾ ਇਨਪੁਟ ਯੰਤਰ ਹੈ। ਇਹ ਕਰਸਰ ਨੂੰ ਚਲਾਕੇ ਮਾਨੀਟਰ ਦੇ ਇੱਛਤ ਸਥਾਨ ਉੱਤੇ ਉਸਨੂੰ ਲੈ ਜਾਣ ਅਤੇ ਇਸਦਾ ਬਟਨ ਦਬਾਕੇ ਉਚਿਤ ਵਿਕਲਪ ਚੁਣਨ ਵਿੱਚ ਮਦਦ ਕਰਦਾ ਹੈ। ਸਟੇਨ ਫੋਰਡ ਰਿਸਰਚ ਸੰਸਥਾਨ ਨੇ 1963 ਵਿੱਚ ਇਸ ਦੀ ਕਾਢ ਕਢੀ ਸੀ। ਇਹ ਇੱਕ ਛੋਟਾ ਜਿਹਾ ਯੰਤਰ ਹੈ ਜੋ ਸਖਤ ਪੱਧਰੀ ਮੁਲਾਇਮ ਸਤ੍ਹਾ ਉੱਤੇ ਹਥੇਲੀ ਵਿੱਚ ਫੜ ਕੇ ਚਲਾਇਆ ਜਾ ਸਕਦਾ ਹੈ। ਇਸ ਵਿੱਚ ਘੱਟ ਤੋਂ ਘੱਟ ਇੱਕ ਬਟਨ ਲੱਗਿਆ ਰਹਿੰਦਾ ਹੈ ਅਤੇ ਕਦੇ - ਕਦੇ ਤਿੰਨ ਤੋਂ ਪੰਜ ਬਟਨ ਤੱਕ ਲੱਗੇ ਹੁੰਦੇ ਹਨ। ਇਹ ਖਾਸ ਤੌਰ 'ਤੇ ਗਰਾਫੀਕਲ ਯੂਜਰ ਇੰਟਰਫੇਸ ਲਈ ਮਹੱਤਵਪੂਰਣ ਹੈ।