ਮਾਤਰੀਕਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇੱਕ ਮਾਤਰੀਕਸ ਵਿੱਚ ਨੰਬਰਾ ਨੂੰ ਰਕਤਾਨਗੂਲਾਰ ਤਰਤੀਬ ਵਿਚ ਦਰਸਾਇਆ ਜਾਂਦਾ ਹੈ।

ਹਿਸਾਬ ਵਿੱਚ ਚਿੰਨ੍ਹ, ਨੰਬਰਾ ਜਾਂ ਅਲੀਮੈਨਤਾਂ ਦੀ ਰਕਤਾਨਗੂਲਾਰ ਤਰਤੀਬ ਨੂੰ ਮਾਤਰੀਕਸ ਕਹਿੰਦੇ ਹਨ । ਮਾਤਰੀਕਸ ਨੂੰ ਅਲਜਬਰਾ ਵਿੱਚ ਖ਼ਾਸ ਅਤੇ ਮੁਸ਼ਕਲ ਬਦਲਾਵਾਂ ਨੂੰ ਸੌਖੇ ਤਰੀਕੇ ਨਾਲ ਦਰਸਾਉਣ ਲਈ ਵਰਤਿਆ ਜਾਂਦਾ ਹੈ ।

ਵਿਸ਼ਾ ਸੂਚੀ

ਪਿਛੋਕੜ [ਸੋਧ]

ਸਭ ਤੋਂ ਪਹਿਲਾਂ ਇਹਨਾਂ ਨੂੰ ਚੀਨੀ ਹਿਸਾਬਕਾਰ, ਹੂ ਸਾਂਗ ਸੁਆਂਗ ਸੂ ਨੇ ਵਰਤਿਆ ਸੀ । ਫ਼ਿਰ ਇਹਨਾਂ ਨੂੰ ਹੀਜ਼ਨਬਰਗ,ਪਾਸਕਲ ਆਦਿ ਵਰਗੇ ਵਿਗਿਆਨੀਆਂ ਨੇ ਵੀ ਅਪਣੀ ਕੰਮ ਵਿਚ ਵਰਤਿਆ ਸੀ ।


ਜਮ੍ਹਾ [ਸੋਧ]



\begin{bmatrix}
1 & 3 & 1 \\
1 & 0 & 0
\end{bmatrix}
+
\begin{bmatrix}
0 & 0 & 5  \\
7 & 5 & 0
\end{bmatrix}
=
\begin{bmatrix}
1+0 & 3+0 & 1+5 \\
1+7 & 0+5 & 0+0
\end{bmatrix}
=
\begin{bmatrix}
1 & 3 & 6 \\
8 & 5 & 0
\end{bmatrix}

ਗੁਣਾ [ਸੋਧ]

2 \cdot

\begin{bmatrix}
1 & 8 & -3 \\
4 & -2 & 5
\end{bmatrix}
=
\begin{bmatrix}
2 \cdot 1 & 2\cdot 8 & 2\cdot -3 \\
2\cdot 4 & 2\cdot -2 & 2\cdot 5
\end{bmatrix}
=
\begin{bmatrix}
2 & 16 & -6 \\
8 & -4 & 10
\end{bmatrix}


ਹਵਾਲੇ [ਸੋਧ]

ਬਾਹਰੀ ਲਿੰਕ [ਸੋਧ]

ਪਿਛੋਕੜ
ਕਿਤਾਬਾਂ
ਮੈਟ੍ਰਿਕਸ ਕੈਲਕੁਲੇਟਰ