ਮਾਨਸਰੋਵਰ ਝੀਲ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਮਾਨਸਰੋਵਰ (ਸੰਸਕ੍ਰਿਤ: मानसरोवर) ਤਿੱਬਤ ਵਿੱਚ ਸਥਿਤ ਇੱਕ ਝੀਲ ਹੈ ਜੋ ਕਿ ਤਕਰੀਬਨ ੩੨੦ ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ। ਇਸਦੇ ਉੱਤਰ ਵਿੱਚ ਕੈਲਾਸ਼ ਪਰਬਤ ਅਤੇ ਪੱਛਮ ਵਿੱਚ ਰਕਸ਼ਾਤਲ ਝੀਲ ਹੈ। ਇਹ ਸਮੁੰਦਰ ਤਲ ਤੋਂ ਤਕਰੀਬਨ ੪੫੪੬ ਮੀਟਰ ਦੀ ਉਚਾਈ ’ਤੇ ਸਥਿੱਤ ਹੈ ਅਤੇ ਇਸਦਾ ਘੇਰਾ ਤਕਰੀਬਨ ੮੮ ਕਿਲੋਮੀਟਰ ਹੈ ਅਤੇ ਔਸਤ ਗਹਿਰਾਈ ੯੦ ਮੀਟਰ ।
{{{1}}}