ਮਾਰਕ ਖੈਸਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਕ ਖੈਸਮਾਨ
ਜਨਮ1958
ਰਾਸ਼ਟਰੀਅਤਾਯੂਕ੍ਰੇਨੀ
ਸਿੱਖਿਆਮਾਸਕੋ ਆਰਕੀਟੈਕਚਰਲ ਇੰਸਟੀਚਿਊਟ, 1982
ਲਈ ਪ੍ਰਸਿੱਧਮਿਕਸਡ ਮੀਡੀਆ, ਮੂਰਤੀ, ਵੀਡੀਓ ਕਲਾ
ਜ਼ਿਕਰਯੋਗ ਕੰਮ'

ਮਾਰਕ ਖੈਸਮਾਨ (ਯੂਕ੍ਰੇਨੀ: Марк Хайсман; ਜਨਮ 1958) ਇੱਕ ਯੂਕ੍ਰੇਨੀ ਦ੍ਰਿਸ਼ ਚਿੱਤਰਕਾਰ ਹੈ। ਇਸਨੇ ਟੇਪ ਦੀ ਵਰਤੋਂ ਨਾਲ ਕਈ ਚਿੱਤਰ ਬਣਾਏ ਹਨ।