ਮਾਰਟਿਨ ਲੂਥਰ ਕਿੰਗ, ਜੂਨੀਅਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਾਰਟਿਨ ਲੂਥਰ ਕਿੰਗ, ਜੂਨੀਅਰ

ਕਿੰਗ 1964 ਵਿੱਚ
ਜਨਮ ਮਾਈਕਲ ਕਿੰਗ, ਜੂਨੀਅਰ
15 ਜਨਵਰੀ 1929(1929-01-15)
ਅਟਲਾਂਟਾ, ਜਾਰਜੀਆ, ਯੂ.ਐਸ.
ਮੌਤ 4 ਅਪਰੈਲ 1968(1968-04-04) (ਉਮਰ 39)
Memphis, Tennessee, ਯੂ.ਐਸ.
Monuments ਮਾਰਟਿਨ ਲੂਥਰ ਕਿੰਗ, ਜੂਨੀਅਰ ਮੈਮੋਰੀਅਲ
ਕੌਮੀਅਤ ਅਮਰੀਕੀ
ਅਲਮਾ ਮਾਤਰ Morehouse College (ਬੀ.ਏ.)
Crozer Theological Seminary (B.D.)
ਬੋਸਟਨ ਯੂਨੀਵਰਸਿਟੀ (ਪੀਐਚਡੀ)
ਸੰਗਠਨ Southern Christian Leadership Conference (SCLC)
ਪ੍ਰਭਾਵਿਤ ਕਰਨ ਵਾਲੇ ਈਸਾ, ਅਬ੍ਰਾਹਮ ਲਿੰਕਨ, Reinhold Niebuhr, ਮਹਾਤਮਾ ਗਾਂਧੀ, Bayard Rustin, Howard Thurman, Paul Tillich, ਲਿਓ ਤਾਲਸਤਾਏ
ਰਾਜਨੀਤਕ ਲਹਿਰ ਅਫ੍ਰੀਕੀ-ਅਮਰੀਕੀ ਸਿਵਲ ਰਾਈਟਸ ਲਹਿਰ, ਅਮਨ ਲਹਿਰ
ਧਰਮ Baptist (Progressive National Baptist Convention)
ਪਤੀ ਜਾਂ ਪਤਨੀ(ਆਂ) ਕੋਰੇਤਾ ਸਕਾਟ ਕਿੰਗ (1953–1968)
ਬੱਚੇ ਯੋਲਾਂਦਾ ਕਿੰਗ (1955–2007)
ਮਾਰਟਿਨ ਲੂਥਰ ਕਿੰਗ, III (b. 1957)
Dexter Scott King (b. 1961)
Bernice Albertine King (b. 1963)
ਮਾਂ-ਬਾਪ ਮਾਰਟਿਨ ਲੂਥਰ ਕਿੰਗ, ਸੀਨੀਅਰ
ਅਲਬਰਟਾ ਵਿਲੀਅਮਜ਼ ਕਿੰਗ
ਪੁਰਸਕਾਰ ਨੋਬਲ ਅਮਨ ਪੁਰਸਕਾਰ (1964), ਅਜ਼ਾਦੀ ਦਾ ਰਾਸ਼ਟਰਪਤੀ ਮੈਡਲ (1977, ਮਰਨ ਉਪਰੰਤ), ਕਾਂਗਰਸੀ ਸੋਨ ਤਮਗਾ (2004, posthumous)
ਹਸਤਾਖਰ

ਮਾਰਟਿਨ ਲੂਥਰ ਕਿੰਗ, ਜੂਨੀਅਰ (15 ਜਨਵਰੀ 1929 – 4 ਅਪਰੈਲ 1968) ਇੱਕ ਅਮਰੀਕੀ ਪਾਦਰੀ, ਅਤੇ ਅਫ੍ਰੀਕੀ-ਅਮਰੀਕੀ ਸਿਵਲ ਰਾਈਟਸ ਲਹਿਰ ਦਾ ਆਗੂ ਸੀ। ਉਸ ਨੂੰ ਅਮਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਹੈ। ਉਸ ਦੇ ਜਤਨਾਂ ਨਾਲ ਅਮਰੀਕਾ ਵਿੱਚ ਨਾਗਰਿਕ ਅਧਿਕਾਰਾਂ ਦੇ ਖੇਤਰ ਵਿੱਚ ਤਰੱਕੀ ਹੋਈ; ਇਸ ਲਈ ਉਸ ਨੂੰ ਅੱਜ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਦੇ ਰੂਪ ਵਿੱਚ ਵੀ ਵੇਖਿਆ ਜਾਂਦਾ ਹੈ। ਦੋ ਚਰਚਾਂ ਨੇ ਉਸ ਨੂੰ ਸੰਤ ਦੇ ਰੂਪ ਵਿੱਚ ਵੀ ਮਾਨਤਾ ਪ੍ਰਦਾਨ ਕੀਤੀ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png