ਮਾਰੀਸ਼ਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਾਰੀਸ਼ਸ ਦਾ ਗਣਰਾਜ
ਮਾਰੀਸ਼ਸ ਦਾ ਝੰਡਾ Coat of arms of ਮਾਰੀਸ਼ਸ
ਮਾਟੋ"Stella Clavisque Maris Indici" (ਲਾਤੀਨੀ)
"ਹਿੰਦ ਮਹਾਂਸਾਗਰ ਦਾ ਤਾਰਾ ਅਤੇ ਕੂੰਜੀ"
ਰਾਸ਼ਟਰ ਗੀਤਮਾਤਭੂਮੀ

ਮਾਰੀਸ਼ਸ ਦਾ ਸਥਾਨ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪੋਰਟ ਲੂਈਸ
20°10′S 57°31′E / 20.167°S 57.517°E / -20.167; 57.517
ਰਾਸ਼ਟਰੀ ਭਾਸ਼ਾਵਾਂ ਕੋਈ ਨਹੀਂ
ਸਥਾਨਕ ਭਾਸ਼ਾਵਾਂ
ਵਾਸੀ ਸੂਚਕ ਮਾਰੀਸ਼ਸੀ
ਸਰਕਾਰ ਸੰਸਦੀ ਗਣਰਾਜ
 -  ਰਾਸ਼ਟਰਪਤੀ ਕੈਲਾਸ਼ ਪ੍ਰਯਾਗ
 -  ਪ੍ਰਧਾਨ ਮੰਤਰੀ ਨਵੀਨ ਰਾਮਗੁੱਲਮ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਬਰਤਾਨੀਆ ਤੋਂ ੧੨ ਮਾਰਚ ੧੯੬੮ 
 -  ਗਣਰਾਜ ੧੨ ਮਾਰਚ ੧੯੯੨ 
ਖੇਤਰਫਲ
 -  ਕੁੱਲ ੨ ਕਿਮੀ2 (੧੭੯ਵਾਂ)
੭੮੭ sq mi 
 -  ਪਾਣੀ (%) ੦.੦੭
ਅਬਾਦੀ
 -  ੨੦੧੨ ਦਾ ਅੰਦਾਜ਼ਾ ੧,੨੯੧,੪੫੬[੧] (੧੫੧ਵਾਂ)
 -  ੨੦੧੧ ਦੀ ਮਰਦਮਸ਼ੁਮਾਰੀ ੧,੨੩੩,੦੦੦[੨] 
 -  ਜਨਸੰਖਿਆ ਦਾ ਸੰਘਣਾਪਣ ੬੩੦/ਕਿਮੀ2 (੧੯ਵਾਂ)
./sq mi
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੨ ਦਾ ਅੰਦਾਜ਼ਾ
 -  ਕੁਲ $੨੦.੨੨੫ ਬਿਲੀਅਨ[੩] 
 -  ਪ੍ਰਤਿ ਵਿਅਕਤੀ $੧੫,੫੯੫[੩] 
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) ੨੦੧੨ ਦਾ ਅੰਦਾਜ਼ਾ
 -  ਕੁਲ $੧੧.੨੨੪ ਬਿਲੀਅਨ[੩] 
 -  ਪ੍ਰਤੀ ਵਿਅਕਤੀ $੮,੬੫੪[੩] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) Steady ੦.੭੨੮[੪] (ਉੱਚਾ) (੭੮ਵਾਂ)
ਮੁੱਦਰਾ ਮਾਰੀਸ਼ਸੀ ਰੁਪੱਈਆ (MUR)
ਸਮਾਂ ਮੰਡਲ ਮਾਰੀਸ਼ਸੀ ਸਮਾਂ (ਯੂ ਟੀ ਸੀ+੪)
Date formats ਦਦ/ਮਮ/ਸਸਸਸ
ਸੜਕ ਦੇ ਇਸ ਪਾਸੇ ਜਾਂਦੇ ਹਨ ਖੱਬੇ
ਇੰਟਰਨੈੱਟ ਟੀ.ਐਲ.ਡੀ. .mu
ਕਾਲਿੰਗ ਕੋਡ +੨੩੦
ਮਾਰੀਸ਼ਸ ਦੇ ਮੁਥਾਜ ਇਲਾਕਿਆਂ ਵਿੱਚ ਰਾਡਰਿਗਜ਼, ਆਗਾਲੇਗਾ ਅਤੇ ਕਾਰਗਾਦੋਸ ਕਾਰਾਹੋਸ ਵੀ ਸ਼ਾਮਲ ਹਨ। ਇਹ ਬਰਤਾਨਵੀ ਹਿੰਦ ਮਹਾਂਸਾਗਰੀ ਇਲਾਕਿਆਂ ਅਤੇ ਤ੍ਰੋਮੇਲਿਨ ਉੱਤੇ ਆਪਣਾ ਹੱਕ ਜਤਾਉਂਦਾ ਹੈ।

ਮਾਰੀਸ਼ਸ (ਮਾਰੀਸ਼ਸੀ ਕ੍ਰਿਓਲੇ: Moris; ਫ਼ਰਾਂਸੀਸੀ: Maurice, ਮੋਹੀਸ) ਅਧਿਕਾਰਕ ਤੌਰ 'ਤੇ ਮਾਰੀਸ਼ਸ ਦਾ ਗਣਰਾਜ (ਮਾਰੀਸ਼ਸੀ ਕ੍ਰਿਓਲੇ: Republik Moris; ਫ਼ਰਾਂਸੀਸੀ: République de Maurice) ਅਫ਼ਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਤਟ ਤੋਂ ੨,੦੦੦ ਕਿ.ਮੀ. ਪਰ੍ਹੇ ਹਿੰਦ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ।[੫] ਇਸ ਦੇਸ਼ ਵਿੱਚ ਆਗਾਲੇਗਾ, ਸੇਂਟ ਬਰਾਂਡਨ ਅਤੇ ਰਾਡਰਿਗਜ਼ ਟਾਪੂ ਸ਼ਾਮਲ ਹਨ। ਇਹ ਮਸਕਾਰੀ ਟਾਪੂ-ਸਮੂਹ ਦਾ ਭਾਗ ਹੈ ਜਿਹਨਾਂ ਵਿੱਚ ਨੇੜਲੇ ਟਾਪੂ ਜਿਵੇਂ ਕਿ ਰੇਯੂਨੀਅਨ, ਸੇਂਟ ਬਰਾਂਡਨ ਅਤੇ ਰਾਡਰਿਗਜ਼ ਵੀ ਆਉਂਦੇ ਹਨ। ਇਸਦਾ ਖੇਤਰਫਲ ੨,੦੪੦ ਕਿ.ਮੀ. ਹੈ ਅਤੇ ਰਾਜਧਾਨੀ ਪੋਰਟ ਲੂਈਸ ਵਿਖੇ ਹੈ।

ਹਵਾਲੇ[ਸੋਧੋ]