ਮਾਲ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਮਾਲ (ਅੰਗਰੇਜ਼ੀ:commodity), ਅਰਥ ਸ਼ਾਸਤਰ ਵਿੱਚ ਮੁੱਲ ਦੀਆਂ ਧਾਰਨੀ ਵਿਕਣਯੋਗ ਵਸਤੂਆਂ ਲਈ ਵਰਤਿਆ ਜਾਂਦਾ ਸੰਕਲਪ ਹੈ। ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਸੰਤੁਸ਼ਟ ਕਰਨ ਲਈ ਕੱਚੇ ਮਾਲ ਤੋਂ ਮਾਨਵੀ ਕਿਰਤ ਦੁਆਰਾ ਮੰਡੀ ਲਈ ਇਸਦਾ ਉਤਪਾਦਨ ਕੀਤਾ ਜਾਂਦਾ ਹੈ। [੧] ਆਰਥਕ ਮਾਲ ਵਿੱਚ ਵਸਤਾਂ ਅਤੇ ਸੇਵਾਵਾਂ ਸ਼ਾਮਿਲ ਹਨ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |