ਮਾਲੀ ਕੇਂਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਾਲ ਸਟਰੀਟ ਦੀਆਂ ਰਿਵਾਇਤੀ ਕੰਪਨੀਆਂ ਨਿਊਯਾਰਕ ਸ਼ਹਿਰ ਵਿੱਚ ਮਿੱਡਟਾਊਨ ਮੈਨਹੈਟਨ ਤੱਕ ਫੈਲ ਗਈਆਂ ਹਨ।[1][2]

ਮਾਲੀ ਕੇਂਦਰ ਜਾਂ ਆਰਥਕ ਕੇਂਦਰ ਇੱਕ ਅਜਿਹਾ ਸੰਸਾਰੀ ਸ਼ਹਿਰ ਹੁੰਦਾ ਹੈ ਜਿੱਥੇ ਕੌਮਾਂਤਰੀ ਪੱਧਰ ਦੇ ਕਈ ਬੈਂਕ, ਕਾਰੋਬਾਰ ਅਤੇ ਸਰਾਫ਼ਾ ਬਜ਼ਾਰ ਹੋਣ।

  1. Nicole Pohl, Franklin & Marshall College. "Where is Wall Street? Financial Geography after 09/11" (PDF). The Industrial Geographer. Retrieved March 26, 2014.
  2. Noelle Knox and Martha T. Moor (2001-10-24). "'Wall Street' migrates to Midtown". USA TODAY. Retrieved March 26, 2014.