ਮਾਸਾਨੋਬੂ ਫੁਕੂਓਕਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਾਸਾਨੋਬੂ ਫੁਕੂਓਕਾ

2002 ਦੀ ਨਵਦਾਨੀਆ ਵਰਕਸ਼ਾਪ ਵਿਖੇ ਫੁਕੂਓਕਾ
ਜਨਮ 2 ਫਰਵਰੀ 1913(1913-02-02)
ਈਯੋ, ਜਾਪਾਨ
ਮੌਤ 16 ਅਗਸਤ 2008(2008-08-16) (ਉਮਰ 95)
ਕੌਮੀਅਤ ਜਾਪਾਨੀ
ਕਿੱਤਾ ਖੇਤੀਬਾੜੀ ਵਿਗਿਆਨੀ, ਕਿਸਾਨ, ਲੇਖਕ
ਮਸ਼ਹੂਰ ਕਾਰਜ ਦਰਸ਼ਨ, ਕੁਦਰਤੀ ਖੇਤੀ
ਪ੍ਰਮੁੱਖ ਕਾਰਜ ਦ ਵਨ ਸਟਰਾਅ ਰੈਵੇਲਿਊਸ਼ਨ
ਪੁਰਸਕਾਰ ਰਾਮੋਨ ਮੈਗਸੇਸੇ ਅਵਾਰਡ, ਦੇਸੀਕੋਟਾਮ ਅਵਾਰਡ, ਅਰਥ ਕੌਂਸਲ ਅਵਾਰਡ

ਮਾਸਾਨੋਬੂ ਫੁਕੂਓਕਾ(福岡 正信 , 2 ਫਰਵਰੀ 1913 – 16 ਅਗਸਤ 2008 ) ਇੱਕ ਜਾਪਾਨੀ ਕਿਸਾਨ ਅਤੇ ਦਾਰਸ਼ਨਿਕ ਸੀ। ਉਹ ਕੁਦਰਤੀ ਖੇਤੀ ਦੀ ਇੱਕ ਨਵੀਂ ਵਿਧੀ ਦੀ ਚਰਚਾ ਕਾਰਨ ਜੱਗ ਪ੍ਰਸਿੱਧ ਹੋਇਆ। ਉਹ ਬਿਨਾਂ ਵਹਾਈ, ਬਿਨਾਂ ਦਵਾਈ ਕੁਦਰਤੀ ਖੇਤੀ ਦੇ ਕਈ ਸੱਭਿਆਚਾਰਾਂ ਵਿੱਚ ਪ੍ਰਚਲਿਤ ਦੇਸੀ ਖੇਤੀ ਢੰਗਾਂ ਦਾ ਪ੍ਰਚਾਰਕ ਸੀ।[੧] ਇਨ੍ਹਾਂ ਰਵਾਇਤੀ ਵਿਧੀਆਂ ਤੋਂ ਉਸਨੇ ਕੁਦਰਤੀ ਖੇਤੀ ਜਾਂ 'ਕੁਝ ਨਾ ਕਰੋ' ਨਾਮ ਦਾ ਆਪਣਾ ਵਿਸ਼ੇਸ਼ ਤਰੀਕਾ ਤਿਆਰ ਕਰ ਲਿਆ ਸੀ ।[੨][੩][੪]

ਫੁਕੂਓਕਾ ਅਨੇਕ ਜਾਪਾਨੀ ਕਿਤਾਬਾਂ, ਵਿਗਿਆਨਕ ਪਰਚਿਆਂ ਅਤੇ ਹੋਰ ਪ੍ਰਕਾਸ਼ਨਾਵਾਂ ਦਾ ਕਰਤਾ ਹੈ, ਅਤੇ ਦਸਤਾਵੇਜ਼ੀ ਟੈਲੀ ਫਿਲਮਾਂ ਅਤੇ ਇੰਟਰਵਿਊਆਂ ਵਿੱਚ 1970ਵਿਆਂ ਤੋਂ ਲੈਕੇ ਆਮ ਆਉਂਦਾ ਰਿਹਾ ਹੈ।[੫] ਉਹਦਾ ਪ੍ਰਭਾਵ ਖੇਤੀ ਤੋਂ ਪਾਰ ਖੁਰਾਕ ਅਤੇ ਜੀਵਨ ਜਾਚ ਲਈ ਲਹਿਰਾਂ ਨਾਲ ਜੁੜੇ ਵਿਅਕਤੀਆਂ ਨੂੰ ਪ੍ਰੇਰਨਾ ਦੇਣ ਤੱਕ ਫੈਲ ਗਿਆ ਸੀ। ਉਹ ਕੁਦਰਤ ਦੇ ਅਸੂਲਾਂ ਨੂੰ ਡੂੰਘਾ ਘੋਖਣ ਦੀ ਅਹਿਮੀਅਤ ਤੋਂ ਭਲੀਭਾਂਤ ਜਾਣੂ ਸੀ।[੬]

ਹਵਾਲੇ[ਸੋਧੋ]

  1. Gammage, Bill (2005). "'…far more happier than we Europeans': Aborigines and farmers" (PDF). London Papers in Australian Studies (formerly Working Papers in Australian Studies) (London: Menzies Centre for Australian Studies. King's College) 12: 1–27. OCLC: 137333394. ISSN 1746-1774. http://www.kcl.ac.uk/artshums/ahri/centres/menzies/research/Publications/LPAS12BillGammage.pdf. Retrieved on ੨੯ ਦਸੰਬਰ ੨੦੧੨. 
  2. Sustainable Agriculture: Definition and Terms. Special Reference Briefs Series no. SRB 99-02, September 1999. Compiled by: Mary V. Gold, Alternative Farming Systems Information Center, US Department of Agriculture
  3. Setboonsarng, S. and Gilman, J. 1999. Alternative Agriculture in Thailand and Japan. HORIZON Communications, Yale University, New Haven, Connecticut. Online review version (Retrieved 8 March 2011).[ਮੁਰਦਾ ਕੜੀ]
  4. Toyoda, Natsuko (2008 Sept.–Oct., Nov.–Dec.; 2009 Jan.–Feb.; (2010 Jan.–Feb.)). "Farmer Philosopher Masanobu Fukuoka: (1) Humans must Strive to Know the Unknown; (2) What Does Natural Farming Mean?; (3) Greening Deserts by Clay-Ball Seeding; (Brief update)". Japan Spotlight (Promenade section) (Tokyo, Japan: Japan Economic Foundation) 161, 162, 163, (169). ISSN 1348-9216. 
  5. NHK TV 1976 Documentary (Japanese only; Retrieved 30 November 2010)
  6. Scheewe W. (2000) Nurturing the Soil, Feeding the People: An Introduction to Sustainable Agriculture, rev ed. Rex Bookstore, Inc. ISBN 9789712328954