ਮਿਊਨਿਖ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਿਊਨਿਖ ਤੋਂ ਰੀਡਿਰੈਕਟ)
ਮਿਊਨਿਖ਼
München
ਸ਼ਹਿਰ
ਸਿਖਰ ਖੱਬਿਓਂ ਸੱਜੇ: ਮਿਊਨਿਖ ਫ਼ਰਾਊਅਨਕਿਰਸ਼ੇ, ਨਿਮਫ਼ਨਬੁਰਗ ਮਹੱਲ, ਬੀ.ਐੱਮ.ਡਬਲਿਊ. ਦੇ ਸਦਰ-ਮੁਕਾਮ, ਨਵਾਂ ਟਾਊਨ ਹਾਲ, ਮਿਊਨਿਖ ਹੋਫ਼ਗਾਰਟਨ ਅਤੇ ਆਲੀਆਂਤਸ ਅਰੀਨਾ
ਸਿਖਰ ਖੱਬਿਓਂ ਸੱਜੇ:
ਮਿਊਨਿਖ ਫ਼ਰਾਊਅਨਕਿਰਸ਼ੇ, ਨਿਮਫ਼ਨਬੁਰਗ ਮਹੱਲ, ਬੀ.ਐੱਮ.ਡਬਲਿਊ. ਦੇ ਸਦਰ-ਮੁਕਾਮ, ਨਵਾਂ ਟਾਊਨ ਹਾਲ, ਮਿਊਨਿਖ ਹੋਫ਼ਗਾਰਟਨ ਅਤੇ ਆਲੀਆਂਤਸ ਅਰੀਨਾ
Flag of {{{official_name}}}Coat of arms of {{{official_name}}}
Location of
Map
CountryGermany
Stateਬਾਈਆਨ
Admin. regionਉੱਤਰੀ ਬਾਈਆਨ
DistrictUrban district
First mentioned1158
Subdivisions25 ਪਰਗਣੇ
ਸਰਕਾਰ
 • ਓਬਰਬਿਊਰਗੇਮਾਈਸ਼ਟਰਕ੍ਰਿਸਟੀਆਨ ਊਡੇ (SPD)
 • Governing partiesSPD / ਹਰੀ / ਰੋਜ਼ਾ ਲੀਸਤੇ
ਖੇਤਰ
 • ਸ਼ਹਿਰ310.43 km2 (119.86 sq mi)
ਉੱਚਾਈ
519 m (1,703 ft)
ਆਬਾਦੀ
 (2008-12-31)[1]
 • ਸ਼ਹਿਰ14,20,000
 • ਘਣਤਾ4,600/km2 (12,000/sq mi)
 • ਸ਼ਹਿਰੀ
26,06,021
ਸਮਾਂ ਖੇਤਰਯੂਟੀਸੀ+01:00 (CET)
 • ਗਰਮੀਆਂ (ਡੀਐਸਟੀ)ਯੂਟੀਸੀ+02:00 (CEST)
Postal codes
80331–81929
Dialling codes089
ਵਾਹਨ ਰਜਿਸਟ੍ਰੇਸ਼ਨM
ਵੈੱਬਸਾਈਟwww.muenchen.de

ਮਿਊਨਿਖ ਜਾਂ ਮੁਨਸ਼ਨ (/ˈmjuːnɪk/; ਜਰਮਨ: [München] Error: {{Lang}}: text has italic markup (help), ਉਚਾਰਨ [ˈmʏnçən] ( ਸੁਣੋ),[2] ਬਵਾਰੀਆਈ: Minga) ਜਰਮਨੀ ਦੇ ਰਾਜ ਬਾਈਆਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਈਸਾਰ ਦਰਿਆ ਕੰਢੇ ਬਾਈਆਨੀ ਐਲਪ ਪਹਾੜਾਂ ਦੇ ਉੱਤਰ ਵੱਲ ਵਸਿਆ ਹੋਇਆ ਹੈ। ਇਹ ਬਰਲਿਨ ਅਤੇ ਹਾਮਬੁਰਗ ਮਗਰੋਂ ਜਰਮਨੀ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਦੀਆਂ ਹੱਦਾਂ ਅੰਦਰ ਲਗਭਗ 14.2 ਲੱਖ ਲੋਕ ਰਹਿੰਦੇ ਹਨ।

ਹਵਾਲੇ[ਸੋਧੋ]

  1. Bayerisches Landesamt für Statistik und Datenverarbeitung. "www.statistik.bayern.de" (in German). Archived from the original on 26 ਦਸੰਬਰ 2018. Retrieved 17 May 2008. {{cite web}}: Unknown parameter |dead-url= ignored (help)CS1 maint: unrecognized language (link)
  2. Names of European cities in different languages: M–P#M