ਮਿਖਾਇਲ ਗੋਰਬਾਚੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਿਖਾਇਲ ਗੋਰਬਾਚੇਵ
Михаил Горбачёв
ਮਿਖਾਇਲ ਗੋਰਬਾਚੇਵ 1987 ਵਿੱਚ
ਸੋਵੀਅਤ ਯੂਨੀਅਨ ਦਾ ਪ੍ਰਧਾਨ
ਅਹੁਦੇ 'ਤੇ
15 ਮਾਰਚ 1990 – 25 ਦਸੰਬਰ 1991
ਜੈਨੇਡੀ ਯਾਨਾਜੇਵ
ਪੂਰਵ ਅਧਿਕਾਰੀ ਅਹੁਦਾ ਸਥਾਪਤ ਕੀਤਾ
ਉੱਤਰ ਅਧਿਕਾਰੀ ਅਹੁਦਾ ਹਟਾਇਆ
ਸੋਵੀਅਤ ਯੂਨੀਅਨ ਦੇ ਰਾਜ ਮੁਖੀਆਂ ਦੀ ਸੂਚੀ
ਅਹੁਦੇ 'ਤੇ
25 ਮਈ 1989 – 15 ਮਾਰਚ 1990
ਡਿਪਟੀ ਅਨਾਤੋਲੀ ਲੂਕਿਆਨੋਵ
ਪੂਰਵ ਅਧਿਕਾਰੀ ਅਹੁਦਾ ਸਥਾਪਤ ਕੀਤਾ
ਉੱਤਰ ਅਧਿਕਾਰੀ ਅਨਾਤੋਲੀ ਲੂਕਿਆਨੋਵ (ਐਗਜੈਕਟਿਵ ਰੋਲ ਪ੍ਰਧਾਨ ਨੂੰ ਟਰਾਂਸਫਰ ਕੀਤੇ)
ਸੁਪਰੀਮ ਸੋਵੀਅਤ ਦੇ ਪ੍ਰਜੀਡੀਅਮ ਦਾ ਚੇਅਰਮੈਨ
ਅਹੁਦੇ 'ਤੇ
1 ਅਕਤੂਬਰ 1988 – 25 ਮਈ 1989
ਪੂਰਵ ਅਧਿਕਾਰੀ ਐਂਦਰੀਏ ਗ੍ਰੀਮੀਕੋ
ਉੱਤਰ ਅਧਿਕਾਰੀ ਅਹੁਦਾ ਹਟਾਇਆ
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ
ਅਹੁਦੇ 'ਤੇ
11 ਮਾਰਚ 1985 – 24 ਅਗਸਤ 1991
ਡਿਪਟੀ ਯੇਗੋਰ ਲਿਗਾਚੇਵ
ਵਲਾਦੀਮੀਰ ਇਵਾਸ਼ਕੋ (1990 – 1991)
ਪੂਰਵ ਅਧਿਕਾਰੀ ਕੋਨਸਤਾਨਤਿਨ ਚੇਰਨੈਨਕੋ
ਉੱਤਰ ਅਧਿਕਾਰੀ ਅਹੁਦਾ ਹਟਾਇਆ
ਪੋਲਿਟਬਿਉਰੋ ਦਾ ਮੈਂਬਰ
ਅਹੁਦੇ 'ਤੇ
27 ਨਵੰਬਰ 1979 – 24 ਅਗਸਤ 1991
ਸਕੱਤਰੇਤ ਦਾ ਮੈਂਬਰ
ਅਹੁਦੇ 'ਤੇ
27 ਨਵੰਬਰ 1978 – 24 ਅਗਸਤ 1991
ਨਿੱਜੀ ਵੇਰਵਾ
ਜਨਮ 2 ਮਾਰਚ 1931(1931-03-02)
ਪ੍ਰਿਵੋਲਨੋਏ, ਸਤਾਵਰੋਪੋਲ ਕਰਾਈ, ਸੋਵੀਅਤ ਯੂਨੀਅਨ
ਕੌਮੀਅਤ ਰੂਸੀ
ਸਿਆਸੀ ਪਾਰਟੀ ਇੰਡੀਪੈਂਡੈਂਟ ਡੈਮੋਕ੍ਰੇਟਿਕ ਪਾਰਟੀ (2008–ਹੁਣ ਤੱਕ)
ਸੋਸਲ ਡੈਮੋਕ੍ਰੇਟਸ ਯੂਨੀਅਨ (2007–ਹੁਣ ਤੱਕ)
ਹੋਰ ਸਿਆਸੀ
ਇਲਹਾਕ
ਸੋਸਲ ਡੈਮੋਕ੍ਰੇਟਿਕ ਪਾਰਟੀ (2001–2004)
ਕਮਿਊਨਿਸਟ ਪਾਰਟੀ (1950–1991)
ਜੀਵਨ ਸਾਥੀ ਰਾਇਸਾ ਗੋਰਬਾਚੇਵਾ ( 1953–1999; ਉਸਦੀ ਮੌਤ ਤੱਕ)
ਔਲਾਦ ਇਰੀਨਾ ਮਿਖੇਲੋਵਨਾ ਵਿਰਗਾਨਸਕਾਇਆ
ਪੇਸ਼ਾ ਵਕੀਲ
ਧਰਮ ਕੋਈ ਨਹੀਂ
ਦਸਤਖ਼ਤ
ਵੈੱਬਸਾਈਟ ਗੋਰਬਾਚੇਵ ਫਾਊਂਡੇਸ਼ਨ

ਮਿਖਾਇਲ ਸੇਰਗੇਈਵਿਚ ਗੋਰਬਾਚੇਵ Sergeyevich (ਰੂਸੀ: Михаи́л Серге́евич Горбачёв; IPA: [mʲɪxɐˈil sʲɪrˈɡʲejɪvʲɪt͡ɕ ɡərbɐˈt͡ɕof] ( ਸੁਣੋ); ਜਨਮ 2 ਮਾਰਚ 1931) ਸਾਬਕਾ ਸੋਵੀਅਤ ਰਾਜਨੇਤਾ ਹੈ। ਉਹ 1985 ਤੋਂ 1991 ਤੱਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ, 1988 ਤੋਂ 1991 ਵਿੱਚ ਸੋਵੀਅਤ ਯੂਨੀਅਨ ਭੰਗ ਹੋਣ ਤੱਕ ਰਾਜ ਦਾ ਮੁਖੀ ਰਿਹਾ। ਸੋਵੀਅਤ ਯੂਨੀਅਨ ਦੇ ਇਤਹਾਸ ਵਿੱਚ ਉਹੀ ਇਕੱਲਾ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ|ਜਨਰਲ ਸਕੱਤਰ]] ਸੀ ਜਿਸਦਾ ਜਨਮ ਅਕਤੂਬਰ ਇਨਕਲਾਬ ਤੋਂ ਬਾਅਦ ਹੋਇਆ ਸੀ।

ਜੀਵਨੀ[ਸੋਧੋ]

ਬਚਪਨ[ਸੋਧੋ]

ਗੋਰਬਾਚੇਵ ਦੱਖਣ ਰੂਸ ਦੇ ਪਿੰਡ ਪ੍ਰਿਵੋਲਨੋਏ, ਸਤਾਵਰੋਪੋਲ ਕਰਾਈ, ਸੋਵੀਅਤ ਯੂਨੀਅਨ ਵਿੱਚ 2 ਮਾਰਚ 1931 ਨੂੰ ਪੈਦਾ ਹੋਇਆ।[੧] ਉਸ ਦੇ ਦਾਦਾ ਅਤੇ ਨਾਨਾ ਦੋਨੋਂ ਸਟਾਲਿਨ ਦੇ ਸਮੇਂ ਦਮਨ ਚੱਕਰ ਦਾ ਸ਼ਿਕਾਰ ਹੋਏ ਸਨ। ਉਸਦੇ ਦਾਦਾ ਨੌਂ ਸਾਲ ਸਾਇਬੇਰੀਆ ਕੈਦ ਵਿੱਚ ਰਹੇ। [੨][੩] ਉਸ ਦੇ ਪਿਤਾ ਫੌਜ ਵਿੱਚ ਸਨ ਅਤੇ ਦੂਸਰੀ ਸੰਸਾਰ ਜੰਗ ਵਿੱਚ ਮਾਰੇ ਗਏ।

ਸਿੱਖਿਆ[ਸੋਧੋ]

ਭੈੜੇ ਹਾਲਾਤ ਦੇ ਬਾਵਜੂਦ ਉਹ ਸਕੂਲ ਵਿੱਚ ਇੱਕ ਚੰਗੇ ਵਿਦਿਆਰਥੀ ਸਨ। 1950 ਵਿੱਚ ਉਸ ਨੇ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਪਰਵੇਸ਼ ਕੀਤਾ ਜਿਥੋਂ ਉਸ ਨੇ 1955 ਵਿੱਚ ਕਨੂੰਨ ਦੀ ਡਿਗਰੀ ਲਈ। ਇਥੇ ਹੀ ਉਸਨੂੰ ਆਪਣੀ ਭਵਿੱਖੀ ਪਤਨੀ ਰਾਇਸਾ ਗੋਰਬਾਚੇਵਾ ਮਿਲੀ ਸੀ।

ਹਵਾਲੇ[ਸੋਧੋ]

  1. Mikhail Sergeevich Gorbachev, Daisaku Ikeda (2005). "Moral lessons of twentieth century: Gorbachev and Ikeda on Buddhism and Communism". I.B.Tauris. p. 11. ISBN 1-85043-976-1
  2. Mikhail Gorbachev (2000). Gorbachev: On My Country and the World. George Shriver (Translator). New York: Columbia University Press. p. 20. ISBN 978-0-231-11515-5. 
  3. "Biography of Mikhail Gorbachev". The Gorbachev Foundation. http://www.gorby.ru/en/gorbachev/biography/. Retrieved on 13 January 2012.