ਮੀਥੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਮੀਥੇਨ ਇੱਕ ਰਸਾਇਣਕ ਯੋਗਕ ਹੈ ਜਿਹਦਾ ਫਾਰਮੂਲਾ CH4 ਹੈ। ਇਹ ਸਭ ਤੋਂ ਸੌਖਾ ਅਲਕੇਨ ਹੈ , ਅਤੇ ਕੁਦਰਤੀ ਗੈਸ ਦਾ ਭਾਗ ਹੈ। ਇਹ ਆਮ ਤਾਪਮਾਨ ਉੱਤੇ ਇੱਕ ਗੈਸ ਹੈ ਅਤੇ ਆਕਸੀਜਨ ਦੀ ਹਾਜ਼ਰੀ ਵਿੱਚ ਬਲ ਕੇ ਕਾਰਬਨ ਡਾਈਆਕਸਾਈਡ ਅਤੇ ਪਾਣੀ ਬਣਾਉਂਦੀ ਹੈ। ਇਸ ਦੀ ਖੋਜ ਵੋਲਟਾ ਨੇ ਕੀਤੀ।

ਵਿਸ਼ੇਸ਼ਤਾਵਾਂ[ਸੋਧੋ]

ਮੀਥੇਨ ਕੁਦਰਤੀ ਗੈਸ ਦਾ ਮੁੱਖ ਭਾਗ ਹੈ ਜੋ ਆਇਤਨ ਦੇ ਅਨੁਸਾਰ 87% ਹੁੰਦੀ ਹੈ। ਸਧਾਰਣ ਹਾਲਤ ਤੇ ਮੀਥੇਨ ਰੰਗਹੀਨ ਗੰਧਹੀਣ ਗੈਸ ਹੈ।

ਹਵਾਲੇ[ਸੋਧੋ]


ਬਾਹਰਲੇ ਲਿੰਕ[ਸੋਧੋ]

Wikimedia Commons

ਫਰਮਾ:ਅਲਕੇਨ