ਮੀਰਪੁਰ ਕਲਾਂ

ਗੁਣਕ: 29°42′49″N 75°17′23″E / 29.713512°N 75.289822°E / 29.713512; 75.289822
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਰਪੁਰ ਕਲਾਂ
ਸਮਾਂ ਖੇਤਰਯੂਟੀਸੀ+5:30

ਮੀਰਪੁਰ ਕਲਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਦੀ ਮਰਦਮਸ਼ੁਮਾਰੀ ਮੁਤਾਬਿਕ ਮੀਰਪੁਰ ਕਲਾਂ ਦੀ ਅਬਾਦੀ 3388 ਹੈ। ਇਸ ਦਾ ਖੇਤਰਫ਼ਲ 11.99 ਕਿ. ਮੀ. ਵਰਗ ਹੈ। ਪਿੰਡ ਵਿੱਚ ਪ੍ਰਾਇਮਰੀ ਤੇ ਸਰਕਾਰੀ ਸੈਕੰਡਰੀ ਸਕੂਲ ਬਣੇ ਹੋਏ ਹਨ। ਇਸ ਤੋਂ ਇਲਾਵਾ ਡਿਸਪੈਂਸਰੀ, ਡਾਕਖਾਨਾ ਤੇ ਪਸ਼ੂ ਹਸਪਤਾਲ ਵੀ ਪਿੰਡ 'ਚ ਸਥਿਤ ਹਨ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°42′49″N 75°17′23″E / 29.713512°N 75.289822°E / 29.713512; 75.289822