ਮੁੜ੍ਹਕੇ ਦੀ ਮਹਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁੜ੍ਹਕੇ ਦੀ ਮਹਿਕ ਸੁਰਜੀਤ ਖੁਰਸ਼ੀਦੀ ਦੀਆਂ ਕਵਿਤਾਵਾਂ 'ਤੇ ਗ਼ਜ਼ਲਾਂ ਦਾ ਸੰਗ੍ਰਹਿ ਹੈ। ਇਸ ਵਿੱਚ ਉਸ ਦੀਆਂ 48 ਕਵਿਤਾਵਾਂ 'ਤੇ ਗ਼ਜ਼ਲਾਂ ਸ਼ਾਮਲ ਕੀਤੀਆਂ ਗਈਆਂ ਹਨ। ਮਦਨ ਲਾਲ ਦੀਦੀ ਤੇ ਅਜਾਇਬ ਚਿਤਰਕਾਰ ਨੇ ਇਸ ਦੇ ਆਰੰਭਕ ਸ਼ਬਦ ਲਿਖੇ ਹਨ ਅਤੇ ਅਵਾਮੀ ਪ੍ਰਿਟਿੰਗ ਪ੍ਰੈੱਸ, ਜਲੰਧਰ ਨੇ 1978 ਵਿੱਚ ਇਸਨੂੰ ਪਹਿਲੀ ਵਾਰ ਛਾਪਿਆ ਸੀ।[1]

ਹਵਾਲੇ[ਸੋਧੋ]