ਮੇਵਾਤ ਜ਼ਿਲਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਮੇਵਾਤ ਜ਼ਿਲਾ मेवात जिला |
|
|---|---|
| ਹਰਿਆਣਾ ਦੇ ਵਿੱਚ ਮੇਵਾਤ ਜ਼ਿਲਾ | |
| ਰਾਜ | ਹਰਿਆਣਾ, |
| ਹੇਡਕੁਆਟਰ | ਨੁਹ |
| ਖੇਤਰਫਲ | ੧,੮੬੦ km2 ( sq mi) |
| ਜਨਸੰਖਿਆ | 993,617 (2001) |
| ਜਨਸੰਖਿਆ ਦਾ ਗੜ੍ਹ | ੫੩੪ /km2 (੧,੩੮੩.੧/sq mi) |
| ਸ਼ਹਿਰਾਂ ਦੀ ਜਨਸੰਖਿਆ | 4.64% |
| ਲਿੰਗ ਅਨੁਪਾਤ | 894 |
| ਤਹਿਸੀਲ | 1. ਨੁਹ, 2. ਫਿਰੋਜ਼ਪੁਰ ਝਿਰਕਾ |
| Average annual precipitation | 594 mm |
| [ ਵੈੱਬ-ਸਾਇਟ] | |
ਮੇਵਾਤ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 1859.61 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 993,617 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲਾ 4 ਅਪ੍ਰੈਲ 2005 ਨੂੰ ਗੁੜਗਾਂਵ ਅਤੇ ਫਰੀਦਾਬਾਦ ਜ਼ਿਲਿਆਂ ਵਿੱਚੋਂ ਬਣਾਇਆ ਗਿਆ ਸੀ।[੧]
ਨੋਟ[ਸੋਧ]
- ↑ "Mewat district". Haryana-online.com. http://www.haryana-online.com/Districts/mewat.htm.
|
||||||||||||||
| ਸੂਬਾ ਹਰਿਆਣਾ ਬਾਰੇ ਇਹ ਲੇਖ ਇਕ ਨਮੂਨਾ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |