ਮੈਲੋਡਰਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਮੈਲੋਡਰਾਮੈਟਿਕ ਫਿਲਮ ਲੜੀ

ਮੈਲੋਡਰਾਮਾ ਅਜਿਹੀ ਨਾਟਕੀ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਪਾਤਰਾਂ ਅਤੇ ਕਥਾਨਕ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਵੇ। ਇਹ ਸਨਸਨੀਖ਼ੇਜ ਅੰਸ਼ਾਂ ਰਾਹੀਂ ਦਰਸ਼ਕਾਂ ਦੇ ਜਜ਼ਬਾਤ ਉਕਸਾਉਣ ਵਾਲਾ ਬਾਜ਼ਾਰੂ ਕਲਾਵਾਂ ਦਾ ਆਮ ਤਰੀਕਾ ਹੈ।

ਇਹ ਇੱਕ ਨਾਟਕੀ ਵਿਧੀ ਹੈ ਜਿਸਨੂੰ 18ਵੀਂ ਸਦੀ ਤੋਂ ਲੈਕੇ ਹੁਣ ਤੱਕ ਰੰਗ-ਮੰਚ, ਫ਼ਿਲਮਾਂ, ਟੀਵੀ ਅਤੇ ਰੇਡੀਓ ਉੱਤੇ ਵਰਤਿਆ ਗਿਆ ਹੈ।

ਇਹ ਸ਼ਬਦ 19ਵੀਂ ਸਦੀ ਵਿੱਚ ਫਰਾਂਸੀਸੀ ਸ਼ਬਦ ਮੈਲੋਦਰਾਮ(mélodrame) ਤੋਂ ਆਇਆ ਹੈ।