ਮੋਜ਼ਾਰਟ ਅਤੇ ਸਲੇਰੀ (ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਜ਼ਾਰਟ ਅਤੇ ਸਲੇਰੀ
ਇਸ ਚਿੱਤਰ ਵਿੱਚ ਮੋਜ਼ਾਰਟ ਅਤੇ ਸਲੇਰੀ ਅੰਨ੍ਹੇ ਵਾਇਲਨਵਾਦਕ ਨੂੰ ਸੁਣ ਰਹੇ ਹਨ।
ਲੇਖਕਅਲੈਗਜ਼ੈਂਡਰ ਪੁਸ਼ਕਿਨ
ਮੂਲ ਸਿਰਲੇਖМоцарт и Сальери
ਭਾਸ਼ਾਰੂਸੀ
ਵਿਧਾਕਾਵਿ-ਨਾਟ
ਪ੍ਰਕਾਸ਼ਨ ਦੀ ਮਿਤੀ
1830

ਮੋਜ਼ਾਰਟ ਅਤੇ ਸਲੇਰੀ (ਰੂਸੀ: Моцарт и Сальери, ਮੋਜ਼ਾਰਟ ਇ ਸਲੇਰੀ) ਅਲੈਗਜ਼ੈਂਡਰ ਪੁਸ਼ਕਿਨ ਦਾ ਲਿਖਿਆ ਇੱਕ ਕਾਵਿ-ਨਾਟਕ ਹੈ।