ਮੋਰੀਆ ਗੋਸਾਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਰੀਆ ਗੋਸਾਵੀ
ਮੋਰੀਆ ਗੋਸਾਵੀ ਸ਼ਿਲਾਚਿੱਤਰ
ਨਿੱਜੀ
ਜਨਮਸਹੀ ਤਾਰੀਖ ਨਹੀਂ ਪਤਾ
ਮਰਗਸਹੀ ਤਾਰੀਖ ਨਹੀਂ ਪਤਾ
ਦਰਸ਼ਨਗਣਪਤੀਏ
Honorsਗਣਪਤੀ ਪੰਥ ਦਾ ਮੁੱਖ ਅਧਿਆਤਮਿਕ ਪੂਰਵਜ

ਮੋਰੀਆ ਗੋਸਾਵੀ (Morayā Gosāvi) ਉਰਫ਼ ਮੋਰੋਬਾ ਗੋਸਾਵੀ ਚੌਦਵੀਂ ਸਦੀ ਵਿੱਚ ਪੁਣੇ ਦੇ ਨੇੜੇ ਚਿੰਚਵੜ ਵਿੱਚ ਇੱਕ ਗਣੇਸ਼ਭਗਤ ਹੋਏ ਹਨ। ਮੋਰੀਆ ਗੋਸਾਵੀ ਨੂੰ ਗਣਪਤੀ ਪੰਥ ਦਾ ਮੁੱਖ ਅਧਿਆਤਮਿਕ ਪੂਰਵਜ ਮੰਨਿਆ ਅਤੇ ਗਣੇਸ਼ ਦਾ "ਅਤਿਅੰਤ ਮਸ਼ਹੂਰ ਸ਼ਰਧਾਲੂ" ਕਿਹਾ ਜਾਂਦਾ ਹੈ।[1]

ਹਵਾਲੇ[ਸੋਧੋ]

  1. "Gāṇapatyas". Encyclopedia of Religion. Macmillan Reference USA, an imprint of the Gale Group. 2001-6. Retrieved 13 January 2010. {{cite web}}: Check date values in: |date= (help)