ਮੋਲੀਏਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਜਾਂ ਬਾਪਤੀਸਤ ਪੁਕੋਲਾਂ

ਮੋਲੀਏਰ ਦਾ ਪੋਰਟਰੇਟ
ਜਨਮ 15 ਜਨਵਰੀ 1622(1622-01-15)
ਪੈਰਿਸ, ਫਰਾਂਸ
ਮੌਤ 17 ਫਰਵਰੀ 1673(1673-02-17)
ਪੈਰਿਸ, ਫਰਾਂਸ
ਕੌਮੀਅਤ ਫਰਾਂਸਿਸੀ
ਕਿੱਤਾ ਨਾਟਕਕਾਰ, ਅਭਿਨੇਤਾ
ਪਤੀ ਜਾਂ ਪਤਨੀ(ਆਂ) ਅਰਮਾਂਦ ਬੇਜਾਰਤ
ਪਾਰਟਨਰ ਮਾਦੇਲੀਨ ਬੇਜਾਰਤ

ਮੋਲੀਏਰ (ਫਰਾਂਸੀਸੀ ਭਾਸ਼ਾ: Molière; 15 ਜਨਵਰੀ 1622 – 17 ਫਰਵਰੀ 1673), ਅਸਲੀ ਨਾਂ ਜਾਂ ਬਾਪਤੀਸਤ ਪੁਕੋਲਾਂ, ਇੱਕ ਫਰਾਂਸੀਸੀ ਨਾਟਕਕਾਰ ਅਤੇ ਅਭਿਨੇਤਾ ਸੀ। ਇਸਨੂੰ ਪੱਛਮੀ ਸਾਹਿਤ ਵਿੱਚ ਹਾਸ ਰਸ ਦਾ ਸਭ ਤੋਂ ਵੱਡਾ ਉਸਤਾਦ ਮੰਨਿਆ ਜਾਂਦਾ ਹੈ। ਲ ਬੁਰਜੁਆ ਜੰਤੀਲਓਮ ਇਸਦੀਆਂ ਪ੍ਰਸਿੱਧ ਲਿਖਤਾਂ ਵਿੱਚੋਂ ਇੱਕ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png