ਮੌਰੀਤਾਨੀਆ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਮੌਰੀਤਾਨੀਆ ਦਾ ਇਸਲਾਮੀ ਗਣਰਾਜ
الجمهورية الإسلامية الموريتانية (ਅਰਬੀ)
ਅਲ-ਜਮਹੂਰੀਆ ਅਲ-ਇਸਲਾਮੀਆ ਅਲ-ਮੂਰੀਤਾਨੀਆ République Islamique de Mauritanie (ਫ਼ਰਾਂਸੀਸੀ) Republik bu Lislaamu bu Gànnaar (ਵੋਲੋਫ਼) |
||||||
|---|---|---|---|---|---|---|
|
|
||||||
| ਮਾਟੋ: شرف إخاء عدل (ਅਰਬੀ) "ਇੱਜ਼ਤ, ਭਾਈਚਾਰਾ, ਨਿਆਂ" |
||||||
| ਰਾਸ਼ਟਰ ਗੀਤ: ਮੌਰੀਤਾਨੀਆ ਦਾ ਰਾਸ਼ਟਰੀ ਗੀਤ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਨੂਆਕਚੋਟ 18°09′N 15°58′W / 18.15°N 15.967°W |
|||||
| ਰਾਸ਼ਟਰੀ ਭਾਸ਼ਾਵਾਂ | ਅਰਬੀਅ | |||||
| ਹੋਰ ਭਾਸ਼ਾਵਾਂ | ਫ਼ਰਾਂਸੀਸੀ[੧] | |||||
| ਵਾਸੀ ਸੂਚਕ | ਮੌਰੀਤਾਨੀਆਈ | |||||
| ਸਰਕਾਰ | ਇਸਲਾਮੀ ਗਣਰਾਜਬ | |||||
| - | ਰਾਸ਼ਟਰਪਤੀ | ਮੁਹੰਮਦ ਉਲਦ ਅਬਦੁਲ ਅਜ਼ੀਜ਼ | ||||
| - | ਪ੍ਰਧਾਨ ਮੰਤਰੀ | ਮੂਲਈ ਉਲਦ ਮੁਹੰਮਦ ਲਘਦ਼ਫ | ||||
| ਵਿਧਾਨ ਸਭਾ | ਸੰਸਦ | |||||
| - | ਉੱਚ ਸਦਨ | ਸੈਨੇਟ | ||||
| - | ਹੇਠਲਾ ਸਦਨ | ਰਾਸ਼ਟਰੀ ਸਭਾ | ||||
| ਸੁਤੰਤਰਤਾ | ||||||
| - | ਫ਼ਰਾਂਸ ਤੋਂ | ੨੮ ਨਵੰਬਰ ੧੯੬੦ | ||||
| ਖੇਤਰਫਲ | ||||||
| - | ਕੁੱਲ | ੧ ਕਿਮੀ2 (੨੯ਵਾਂ) ੩੯੭ sq mi |
||||
| - | ਪਾਣੀ (%) | ੦.੦੩ | ||||
| ਅਬਾਦੀ | ||||||
| - | ੨੦੧੨ ਦਾ ਅੰਦਾਜ਼ਾ | ੩,੩੫੯,੧੮੫[੨] | ||||
| - | ੧੯੮੮ ਦੀ ਮਰਦਮਸ਼ੁਮਾਰੀ | ੨,੮੬੪,੨੩੬[੩] | ||||
| - | ਜਨਸੰਖਿਆ ਦਾ ਸੰਘਣਾਪਣ | ੩.੨/ਕਿਮੀ2 (੨੨੧ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੭.੦੯੩ ਬਿਲੀਅਨ[੪] | ||||
| - | ਪ੍ਰਤਿ ਵਿਅਕਤੀ | $੨,੧੭੮[੪] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੪.੨੦੦ ਬਿਲੀਅਨ[੪] | ||||
| - | ਪ੍ਰਤੀ ਵਿਅਕਤੀ | $੧,੨੯੦[੪] | ||||
| ਜਿਨੀ (੨੦੦੦) | ੩੯ (ਦਰਮਿਆਨਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਊਗੁਈਆ (MRO) |
|||||
| ਸਮਾਂ ਮੰਡਲ | (ਯੂ ਟੀ ਸੀ+੦) | |||||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ (ਯੂ ਟੀ ਸੀ+੦) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .mr | |||||
| ਕਾਲਿੰਗ ਕੋਡ | ੨੨੨ | |||||
| ਅ. ਸੰਵਿਧਾਨ ਦੀ ਧਾਰਾ ੬ ਦੇ ਮੁਤਾਬਕ: "ਰਾਸ਼ਟਰੀ ਭਾਸ਼ਾਵਾਂ ਅਰਬੀ, ਪੁਲਾਰ, ਸੋਨਿੰਕੇ ਅਤੇ ਵੋਲੋਫ਼ ਹਨ; ਅਧਿਕਾਰਕ ਭਾਸ਼ਾ ਅਰਬੀ ਹੈ।" ਬ. ਅੰਤਰਰਾਸ਼ਟਰੀ ਮਾਨਤਾ ਨਹੀਂ |
||||||
ਮੌਰੀਤਾਨੀਆ (ਅਰਬੀ: موريتانيا ਮੂਰੀਤਾਨੀਆ; ਬਰਬਰ: Muritanya / Agawej; ਵੋਲੋਫ਼: Gànnaar; ਸੋਨਿੰਕੇ: Murutaane; ਪੁਲਾਰ: Moritani; ਫ਼ਰਾਂਸੀਸੀ: Mauritanie), ਅਧਿਕਾਰਕ ਤੌਰ 'ਤੇ ਮੌਰੀਤਾਨੀਆ ਦਾ ਇਸਲਾਮੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਅਰਬ ਮਘਰੇਬ ਦੇਸ਼ ਹੈ। ਇਸਦੀਆਂ ਹੱਦਾਂ ਪੱਛਮ ਵੱਲ ਅੰਧ ਮਹਾਂਸਾਗਰ, ਉੱਤਰ ਵੱਲ ਪੱਛਮੀ ਸਹਾਰਾ (ਮੋਰਾਕੋ ਦੇ ਪ੍ਰਬੰਧ ਹੇਠ), ਉੱਤਰ-ਪੂਰਬ ਵੱਲ ਅਲਜੀਰੀਆ, ਪੂਰਬ ਅਤੇ ਦੱਖਣ-ਪੂਰਬ ਵੱਲ ਮਾਲੀ ਅਤੇ ਦੱਖਣ-ਪੱਛਮ ਵੱਲ ਸੇਨੇਗਲ ਨਾਲ ਲੱਗਦੀਆਂ ਹਨ। ਇਸਦਾ ਨਾਂ ਮੌਰੇਤਾਨੀਆ ਦੀ ਇਤਿਹਾਸਕ ਬਰਬਰ ਹੁਕਮਰਾਨ ਤੋਂ ਪਿਆ ਹੈ ਜੋ ਬਾਅਦ ਵਿੱਚ ਰੋਮਨ ਸਲਤਨਤ ਦਾ ਹਿੱਸਾ ਬਣ ਗਈ; ਪਰ ਅਜੋਕੇ ਮੌਰੀਤਾਨੀਆ ਵਿੱਚ ਦੂਰ ਦੱਖਣ ਦੇ ਇਲਾਕੇ ਵੀ ਸ਼ਾਮਲ ਹਨ ਜਿਹਨਾਂ ਦਾ ਬਰਬਰ ਰਾਜਸ਼ਾਹੀ ਨਾਲ ਕੋਈ ਵਾਸਤਾ ਨਹੀਂ ਸੀ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਨੂਆਕਚੋਟ ਹੈ ਜੋ ਅੰਧ-ਮਹਾਂਸਾਗਰ ਦੇ ਤਟ ਉੱਤੇ ਸਥਿੱਤ ਹੈ।