ਮੌਲਾ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੌਲਾ ਸ਼ਾਹ
ਜਨਮ1836
ਮਜੀਠਾ, ਅੰਮ੍ਰਿਤਸਰ, ਪੰਜਾਬ (ਭਾਰਤ)
ਮੌਤ1944
ਕਿੱਤਾਕਵੀ
ਭਾਸ਼ਾਪੰਜਾਬੀ
ਸ਼ੈਲੀਕਾਫ਼ੀ, ਸ਼ੀਹਰਫੀ, ਅਠਵਾਰੇ

ਮੌਲਾ ਸ਼ਾਹ (ਉਰਦੂ:مولا شاہ رحمتہ اللہ علیہ / ਮੌਲਾ ਸ਼ਾਹ ਰਹਿਮਤਾ ਅੱਲ੍ਹਾ ਅਲੀਆ) (1836–1944) ਪੰਜਾਬੀ ਐਪਿਕ ਕਵਿਤਾਵਾਂ ਅਤੇ ਲੋਕ ਕਥਾਵਾਂ ਨਾਲ ਸੰਬੰਧਿਤ ਲਿਖਾਰੀ ਸੀ।[1] ਬਾਅਦ ਵਿੱਚ ਉਹ ਸੂਫ਼ੀ ਅਤੇ ਰਹੱਸਵਾਦੀ ਕਵੀ ਬਣ ਗਿਆ।[2] ਉਸਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਰਚਨਾਵਾਂ[ਸੋਧੋ]

  • ਸੱਸੀ ਪੁਨੂੰ
  • ਬੁੱਘਾ ਮੱਲ ਬਿਸ਼ਨੂੰ
  • ਮਿਰਜ਼ਾ ਸਾਹਿਬਾਂ
  • ਹੀਰ ਰਾਂਝਾ
  • ਜ਼ੋਹਰਾ ਮੁਸ਼ਤਰੀ
  • ਚੰਦਰ ਬਦਨ
  • ਕਾਫ਼ੀਆਂ
  • ਡਾਚੀ ਮੌਲਾ ਸ਼ਾਹ

ਹਵਾਲੇ[ਸੋਧੋ]

  1. Mir, p. 88
  2. "Ustad Daman – poet of two Punjabs". Dawn. 10 March 2011.