ਮੌਲਾਨਾ ਮੁਹੰਮਦ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Johar.JPG

ਮੁਹੰਮਦ ਅਲੀ ਜੌਹਰ (10 ਦਸੰਬਰ 1878- 4 ਜਨਵਰੀ 1931) ਇੱਕ ਭਾਰਤੀ ਮੁਸਲਮਾਨ ਨੇਤਾ, ਕਾਰਕੁਨ, ਵਿਦਵਾਨ, ਪੱਤਰਕਾਰ ਅਤੇ ​​ਕਵੀ ਸੀ, ਅਤੇ ਖਿਲਾਫਤ ਅੰਦੋਲਨ ਦੀ ਆਗੂ ਹਸਤੀ ਸੀ।