ਮੰਗਲਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਿਅਰ ਦੇਵਤਾ ਜਾਂ ਤੀਵ, ਮਾਰਸ ਨਾਲ ਸ਼ਨਾਖਤੀ, ਜਿਸਦਾ ਬਾਅਦ ਵਿੱਚ ਨਾਂ ਮੰਗਲਵਾਰ ਪਿਆ

ਮੰਗਲਵਾਰ (/ˈtjzd/ ( ਸੁਣੋ), /ˈtjzdi/, /ˈtuːzdeɪ/ or /ˈtuːzdi/) ਹਫ਼ਤੇ ਦਾ ਇੱਕ ਦਿਨ ਹੈ ਜੋ ਸੋਮਵਾਰ ਤੋਂ ਬਾਅਦ ਅਤੇ ਬੁੱਧਵਾਰ ਤੋਂ ਪਹਿਲਾਂ ਆਉਂਦਾ ਹੈ। ਆਮ ਤੌਰ ਤੇ ਇਹ ਹਫ਼ਤੇ ਦਾ ਤੀਜਾ ਦਿਨ ਮੰਨਿਆ ਜਾਂਦਾ ਹੈ।

ਬਾਹਰੀ ਕੜੀ[ਸੋਧੋ]

ਹਵਾਲੇ[ਸੋਧੋ]