ਮੰਗੋਲੀਆਈ ਤੋਗਰੋਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੰਗੋਲੀਆਈ ਤੁਗਰੁਗ ਤੋਂ ਰੀਡਿਰੈਕਟ)
ਮੰਗੋਲੀਆਈ ਤੋਗਰੋਗ
Монгол төгрөг (ਮੰਗੋਲੀਆਈ)
ISO 4217 ਕੋਡ MNT
ਕੇਂਦਰੀ ਬੈਂਕ ਬੈਂਕ ਆਫ਼ ਮੰਗੋਲੀਆ
ਵੈੱਬਸਾਈਟ www.mongolbank.mn
ਵਰਤੋਂਕਾਰ  ਮੰਗੋਲੀਆ
ਫੈਲਾਅ 14.4%
ਸਰੋਤ Bank of Mongolia homepage, December 2012.
ਉਪ-ਇਕਾਈ
1/100 ਮੋਂਗੋ (мөнгө)
ਨਿਸ਼ਾਨ
ਬਹੁ-ਵਚਨ ਤੋਗਰੋਗ
ਮੋਂਗੋ (мөнгө) ਮੋਂਗੋ
ਸਿੱਕੇ 20, 50, 100, 200, 500 ਤੋਗਰੋਗ (ਪੂਰਵਲਾ)
ਬੈਂਕਨੋਟ 1, 5, 10, 20, 50, 100, 500, 1,000, 5,000, 10,000, 20,000 ਤੋਗਰੋਗ

ਤੋਗਰੋਗ ਜਾਂ ਤੁਗਰਿਕ (Mongolian: ᠲᠥᠭᠦᠷᠢᠭ᠌, төгрөг, tögrög) (ਨਿਸ਼ਾਨ: ; ਕੋਡ: MNT) ਮੰਗੋਲੀਆ ਦੀ ਅਧਿਕਾਰਕ ਮੁਦਰਾ ਹੈ। ਇਤਿਹਾਸਕ ਤੌਰ ਉੱਤੇ ਇੱਕ ਤੁਗਰੁਗ ਵਿੱਚ 100 ਮੋਂਗੋ (möngö/мөнгө) ਹੁੰਦੇ ਹਨ।

ਹਵਾਲੇ[ਸੋਧੋ]