ਮੱਘਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਮੱਘਰ ਨਾਨਕਸ਼ਾਹੀ ਜੰਤਰੀ ਦਾ ਨੌਵਾਂ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਨਵੰਬਰ ਅਤੇ ਦਸੰਬਰ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ ੩੦ ਦਿਨ ਹੁੰਦੇ ਹਨ।
ਵਿਸ਼ਾ ਸੂਚੀ |
ਇਸ ਮਹੀਨੇ ਦੇ ਮੁੱਖ ਦਿਨ[ਸੋਧ]
ਨਵੰਬਰ[ਸੋਧ]
- ਨਵੰਬਰ - ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ
- ੧੪ ਨਵੰਬਰ (੧ ਮੱਘਰ) - ਮੱਘਰ ਮਹੀਨੇ ਦੀ ਸ਼ੁਰੂਆਤ
- ੨੪ ਨਵੰਬਰ (੧੧ ਮੱਘਰ) - ਸ਼ਹਿਦੀ ਗੁਰੂ ਤੇਗ ਬਹਾਦਰ ਜੀ
- ੨੪ ਨਵੰਬਰ (੧੧ ਮੱਘਰ) - ਸ਼ਹਿਦੀ ਬਾਈ ਮਤੀ ਦਾਸ ਜੀ ਅਤੇ ਬਾਈ ਸਤੀ ਦਾਸ ਜੀ
- ੨੪ ਨਵੰਬਰ (੧੧ ਮੱਘਰ) - ਗੁਰ ਗੱਦੀ ਗੁਰੂ ਗੋਬਿੰਦ ਸਿੰਘ ਜੀ
- ੨੮ ਨਵੰਬਰ (੧੫ ਮੱਘਰ) - ਜਨਮ ਸਾਹਿਜ਼ਾਦਾ ਜੋਰਾਵਰ ਸਿੰਘ ਜੀ
ਦਸੰਬਰ[ਸੋਧ]
- ੧੨ ਦਸੰਬਰ (੨੯ ਮੱਘਰ) - ਜਨਮ ਸਾਹਿਜ਼ਾਦਾ ਫਤਹਿ ਸਿੰਘ ਜੀ
- ੧੪ ਦਸੰਬਰ (੧ ਪੋਹ) - ਮੱਘਰ ਮਹਿਨੇ ਦਾ ਅੰਤ ਅਤੇ ਪੋਹ ਦੀ ਸ਼ੁਰੂਆਤ
ਬਾਹਰੀ ਕੜੀ[ਸੋਧ]
- www.dsl.pipex.com
- www.sikhitothemax.com SGGS Page 133
- www.srigranth.org SGGS Page 133
- www.sikhcoalition.org
|
|||||
| ਸਿੱਖੀ ਬਾਰੇ ਇਹ ਇਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |