ਮੱਧ ਅਫ਼ਰੀਕੀ ਗਣਰਾਜ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਮੱਧ ਅਫ਼ਰੀਕੀ ਗਣਰਾਜ
|
||||||
|---|---|---|---|---|---|---|
|
|
||||||
| ਮਾਟੋ: "Unité, Dignité, Travail" (ਫ਼ਰਾਂਸੀਸੀ) "ਏਕਤਾ, ਮਾਨ, ਕਿਰਤ" |
||||||
| ਰਾਸ਼ਟਰ ਗੀਤ: "La Renaissance" (ਫ਼ਰਾਂਸੀਸੀ) "E Zingo" (ਸਾਂਗੋ) ਨਵਯੁੱਗ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਬਾਂਗੀ 4°22′N 18°35′E / 4.367°N 18.583°E |
|||||
| ਰਾਸ਼ਟਰੀ ਭਾਸ਼ਾਵਾਂ |
|
|||||
| ਜਾਤੀ ਸਮੂਹ |
|
|||||
| ਵਾਸੀ ਸੂਚਕ | ਮੱਧ ਅਫ਼ਰੀਕੀ | |||||
| ਸਰਕਾਰ | ਗਣਰਾਜ | |||||
| - | ਰਾਸ਼ਟਰਪਤੀ | ਫ਼ਰਾਂਸੋਆ ਬੋਜ਼ੀਜ਼ੇ | ||||
| - | ਪ੍ਰਧਾਨ ਮੰਤਰੀ | ਫ਼ਾਸਤੀਨ-ਅਰਸ਼ਾਂਜ ਤੂਆਦੇਰਾ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ | ||||||
| - | ਫ਼ਰਾਂਸ ਤੋਂ | ੧੩ ਅਗਸਤ ੧੯੬੦ | ||||
| ਖੇਤਰਫਲ | ||||||
| - | ਕੁੱਲ | ੬੨੨ ਕਿਮੀ2 (੪੩ਵਾਂ) ੨੪੦ sq mi |
||||
| - | ਪਾਣੀ (%) | ੦ | ||||
| ਅਬਾਦੀ | ||||||
| - | ੨੦੦੯ ਦਾ ਅੰਦਾਜ਼ਾ | 4,422,000[੧] (੧੨੪ਵਾਂ) | ||||
| - | ੨੦੦੩ ਦੀ ਮਰਦਮਸ਼ੁਮਾਰੀ | ੩,੮੯੫,੧੫੦ | ||||
| - | ਜਨਸੰਖਿਆ ਦਾ ਸੰਘਣਾਪਣ | ੭.੧/ਕਿਮੀ2 (੨੨੩ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੩.੬੪੧ ਬਿਲੀਅਨ[੨] | ||||
| - | ਪ੍ਰਤਿ ਵਿਅਕਤੀ | $੭੬੭[੨] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨.੧੬੫ ਬਿਲੀਅਨ[੨] | ||||
| - | ਪ੍ਰਤੀ ਵਿਅਕਤੀ | $੪੫੬[੨] | ||||
| ਜਿਨੀ (੧੯੯੩) | ੬੧.੩[੩] (ਬਹੁਤ ਉੱਚਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ੦.੩੪੩ (ਉੱਚਾ) (੧੭੯ਵਾਂ) | |||||
| ਮੁੱਦਰਾ | ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF) |
|||||
| ਸਮਾਂ ਮੰਡਲ | ਪੱਛਮੀ ਅਫ਼ਰੀਕੀ ਸਮਾਂ (ਯੂ ਟੀ ਸੀ+੧) | |||||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ (ਯੂ ਟੀ ਸੀ+੧) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ[੪] | |||||
| ਇੰਟਰਨੈੱਟ ਟੀ.ਐਲ.ਡੀ. | .cf | |||||
| ਕਾਲਿੰਗ ਕੋਡ | ੨੩੬ | |||||
ਮੱਧ ਅਫ਼ਰੀਕੀ ਗਣਰਾਜ (ਫ਼ਰਾਂਸੀਸੀ: République centrafricaine, ਹੇਪੂਬਲੀਕ ਸੌਂਤਹਾਫ਼ਰੀਕੇਨ, ਜਾਂ Centrafrique, ਸੌਂਤਹਾਫ਼ਰੀਕ; ਸਾਂਗੋ: Ködörösêse tî Bêafrîka), ਮੱਧ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ, ਇਸਦੀਆਂ ਹੱਦਾਂ ਉੱਤਰ ਵੱਲ ਚਾਡ, ਉੱਤਰ-ਪੂਰਬ ਵੱਲ ਸੁਡਾਨ, ਪੂਰਬ ਵੱਲ ਦੱਖਣੀ ਸੁਡਾਨ, ਪੱਛਮ ਵੱਲ ਕੈਮਰੂਨ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਕਾਂਗੋ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ਲਗਭਗ ੨੪੦,੦੦੦ ਵਰਗ ਕਿਮੀ ਹੈ ਅਤੇ ੨੦੦੮ ਮੁਤਾਬਕ ਅਬਾਦੀ ੪੪ ਲੱਖ ਹੈ। ਬਾਂਗੀ ਇਸਦੀ ਰਾਜਧਾਨੀ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|