ਯਥਾਰਥਵਾਦ (ਕਲਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗੁਸਤਾਵ ਕੋਰਬੇ ਦਾ ਇੱਕ ਯਥਾਰਥਵਾਦੀ ਚਿੱਤਰ

ਕਲਾ ਵਿੱਚ ਯਥਾਰਥਵਾਦ ਸੁਹਜਾਤਮਕ ਸੈਲੀ ਸੀ ਜੋ ਜਿੰਦਗੀ ਦੇ ਵਰਤਾਰਿਆਂ ਨੂੰ ਜਿਵੇਂ ਉਹ ਸੀ ਅਤੇ ਹਨ, ਉਵੇਂ, ਗੈਰ-ਕੁਦਰਤੀ ਜਾਂ ਚਮਤਕਾਰੀ ਅੰਸ਼ਾਂ ਨੂੰ ਬਿਨਾਂ ਵਰਤੇ, ਯਥਾਰਥ ਨੂੰ ਦੀ ਜਟਿਲਤਾ ਸਮੇਤ ਪੇਸ਼ ਕਰਨ ਲਈ ਪ੍ਰਤਿਬੱਧ ਸੀ। ਇਸ ਪਦ ਦਾ ਜਨਮ ਉਨੀਵੀਂ ਸਦੀ ਵਿੱਚ ਹੋਇਆ, ਅਤੇ ਇਸਦੀ ਵਰਤੋਂ ਗੁਸਤਾਵ ਕੋਰਬੇ ਅਤੇ ਉਨ੍ਹਾਂ ਹੋਰ ਚਿਤਰਕਾਰਾਂ ਦੀ ਕ੍ਰਿਤੀਆਂ ਲਈ ਕੀਤੀ ਗਈ ਜਿਹੜੇ ਨਿੱਤ ਦੇ ਜਨ-ਜੀਵਨ ਨੂੰ ਆਦਰਸ਼ੀਕਰਨ ਦੀ ਬਜਾਏ ਉਹਦੀ ਕੁੱਲ ਸਾਧਾਰਨਤਾ ਸਮੇਤ ਪੇਸ਼ ਕਰਦੇ ਸਨ।[੧]

ਹਵਾਲੇ[ਸੋਧੋ]

  1. ...], [contributors Rachel Barnes (2001). The 20th-Century art book., Reprinted., London: Phaidon Press. ISBN 0714835420.