ਯਮਨਾ ਨਗਰ ਜ਼ਿਲਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਯਮਨਾ ਨਗਰ ਜ਼ਿਲਾ |
|
|---|---|
| ਹਰਿਆਣਾ ਦੇ ਵਿੱਚ ਯਮਨਾ ਨਗਰ ਜ਼ਿਲਾ | |
| ਰਾਜ | ਹਰਿਆਣਾ, |
| ਹੇਡਕੁਆਟਰ | ਯਮਨਾ ਨਗਰ |
| ਖੇਤਰਫਲ | ੧,੭੫੬ km2 ( sq mi) |
| ਜਨਸੰਖਿਆ | 1,041,630 (2001) |
| ਜਨਸੰਖਿਆ ਦਾ ਗੜ੍ਹ | ੫੮੯ /km2 (੧,੫੨੫.੫/sq mi) |
| ਲਿੰਗ ਅਨੁਪਾਤ | 862 |
| ਤਹਿਸੀਲ | 1. ਜਗਾਧਰੀ 2. ਚੱਚਰੌਲੀ, 3. ਬਿਲਾਸਪੁਰ |
| ਲੋਕ ਸਭਾ ਚੋਣ-ਖੇਤ੍ਰ | 1. ਅੰਬਾਲਾ (ਪੰਚਕੁਲਾ ਅਤੇ ਅੰਬਾਲਾ ਜ਼ਿਲੇਆਂ ਨਾਲ ਸਾਂਝੀ) , 2. ਕੁਰਕਸ਼ੇਤਰ (ਕੁਰਕਸ਼ੇਤਰ ਅਤੇ ਕੈਥਲ ਜ਼ਿਲਿਆਂ ਨਾਲ ਸਾਂਝੀ) |
| ਅਸੇਮਬਲੀ ਸੀਟਾਂ | 4 |
| ਵੈੱਬ-ਸਾਇਟ | |
ਯਮਨਾ ਨਗਰ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਸ ਜ਼ਿਲੇ ਦਾ ਖੇਤਰਫਲ 1,756 ਕਿਲੋਮੀਟਰ2 ਹੈ ਅਤੇ ਜਨਸੰਖਿਆ 10,41,630 (2001 ਸੇਂਸਸ ਮੁਤਾਬਕ)। ਯਮਨਾ ਨਗਰ ਜ਼ਿਲਾ 1 ਨਵੰਬਰ 1989 ਨੂੰ ਬਣਾਇਆ ਗਿਆ ਸੀ।
ਬਾਰਲੇ ਲਿੰਕ[ਸੋਧ]
|
||||||||||||||
| ਸੂਬਾ ਹਰਿਆਣਾ ਬਾਰੇ ਇਹ ਲੇਖ ਇਕ ਨਮੂਨਾ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |