ਯੁਗਾਂਡਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਯੂਗਾਂਡਾ ਦਾ ਗਣਰਾਜ Jamhuri ya Uganda |
||||||
|---|---|---|---|---|---|---|
|
|
||||||
| ਮਾਟੋ: "Kwa ajili ya Mungu na Nchi yangu" "ਰੱਬ ਅਤੇ ਮੇਰੇ ਮੁਲਕ ਲਈ" |
||||||
| ਰਾਸ਼ਟਰ ਗੀਤ: "ਹੇ ਯੂਗਾਂਡਾ, ਸੁਹੱਪਣ ਦੀ ਧਰਤੀ" |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਕੰਪਾਲਾ | |||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ[੧] ਸਵਾਹਿਲੀ |
|||||
| ਸਥਾਨਕ ਭਾਸ਼ਾਵਾਂ | ਲੂਗਾਂਡਾ, ਲੂਓ, ਰੂਨਿਆਨਕੋਰੇ, ਰੂਨਿਓਰੋ, ਅਤੇਸੋ, ਲੂਮਾਸਾਬਾ, ਲੂਸੋਗਾ, ਸਮੀਆ, ਸਵਾਹਿਲੀ | |||||
| ਜਾਤੀ ਸਮੂਹ (੨੦੦੨) | ੧੬.੯% ਬਗੰਦ ੯.੫% ਬਨਿਆਨਕੋਲੇ ੮.੪% ਬਸੋਗ ੬.੯% ਬਕੀਗ ੬.੪% ਇਤੇਸੋ ੬.੧% ਲੰਗੀ ੪.੭% ਅਚੋਲੀ ੪.੬% ਬਗੀਸੂ ੪.੨% ਲੂਗਬਰ ੨.੭% ਬੂਨਿਓਰੋ ੨੯.੬% ਹੋਰ |
|||||
| ਵਾਸੀ ਸੂਚਕ | ਯੂਗਾਂਡੀ[੨] | |||||
| ਸਰਕਾਰ | ਰਾਸ਼ਤਰਪਤੀ ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ | ਯੋਵੇਰੀ ਮੂਸੇਵੇਨੀ | ||||
| - | ਪ੍ਰਧਾਨ ਮੰਤਰੀ | ਅਮਾਮਾ ਅੰਬਾਬਾਜ਼ੀ | ||||
| ਵਿਧਾਨ ਸਭਾ | ਸੰਸਦ | |||||
| ਸੁਤੰਤਰਤਾ | ||||||
| - | ਬਰਤਾਨੀਆ ਤੋਂ | ੯ ਅਕਤੂਬਰ ੧੯੬੨ | ||||
| ਖੇਤਰਫਲ | ||||||
| - | ਕੁੱਲ | ੨੩੬ ਕਿਮੀ2 (81st) ੯੧ sq mi |
||||
| - | ਪਾਣੀ (%) | ੧੫.੩੯ | ||||
| ਅਬਾਦੀ | ||||||
| - | ੨੦੧੨ ਦਾ ਅੰਦਾਜ਼ਾ | ੩੫,੮੭੩,੨੫੩[੨] (੩੫ਵਾਂ) | ||||
| - | ੨੦੦੧ ਦੀ ਮਰਦਮਸ਼ੁਮਾਰੀ | ੨੪,੨੨੭,੨੯੭ | ||||
| - | ਜਨਸੰਖਿਆ ਦਾ ਸੰਘਣਾਪਣ | ੧੩੭.੧/ਕਿਮੀ2 (੮੦ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੪੬.੩੬੮ ਬਿਲੀਅਨ[੩] | ||||
| - | ਪ੍ਰਤਿ ਵਿਅਕਤੀ | $੧,੩੧੭[੩] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧੬.੮੧੦ ਬਿਲੀਅਨ[੩] | ||||
| - | ਪ੍ਰਤੀ ਵਿਅਕਤੀ | $੪੭੭[੩] | ||||
| ਜਿਨੀ (੧੯੯੮) | ੪੩ (medium) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਯੂਗਾਂਡੀ ਸ਼ਿਲਿੰਗ (UGX) |
|||||
| ਸਮਾਂ ਮੰਡਲ | ਪੂਰਬੀ ਅਫ਼ਰੀਕੀ ਸਮਾਂ (ਯੂ ਟੀ ਸੀ+੩) | |||||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ (ਯੂ ਟੀ ਸੀ+੩) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .ug | |||||
| ਕਾਲਿੰਗ ਕੋਡ | +੨੫੬a | |||||
| a. ੦੦੬, ਕੀਨੀਆ ਅਤੇ ਤਨਜ਼ਾਨੀਆ ਤੋਂ। | ||||||
ਯੂਗਾਂਡਾ, ਅਧਿਕਾਰਕ ਤੌਰ 'ਤੇ ਯੂਗਾਂਡਾ ਦਾ ਗਣਰਾਜ, ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਪੂਰਬ ਵੱਲ ਕੀਨੀਆ, ਉੱਤਰ ਵੱਲ ਦੱਖਣੀ ਸੂਡਾਨ, ਪੱਛਮ ਵੱਲ ਕਾਂਗੋ ਲੋਕਤੰਤਰੀ ਗਣਰਾਜ, ਦੱਖਣ-ਪੱਛਮ ਵੱਲ ਰਵਾਂਡਾ ਅਤੇ ਦੱਖਣ ਵੱਲ ਤਨਜ਼ਾਨੀਆ ਨਾਲ ਲੱਗਦੀਆਂ ਹਨ। ਇਸਦੇ ਦੱਖਣੀ ਭਾਗ ਵਿੱਚ ਵਿਕਟੋਰੀਆ ਝੀਲ ਦਾ ਵੱਡਾ ਹਿੱਸਾ ਸ਼ਾਮਲ ਹੈ, ਜੋ ਕਿ ਕੀਨੀਆ ਅਤੇ ਤਨਜ਼ਾਨੀਆ ਨਾਲ ਸਾਂਝੀ ਹੈ।
ਅੰਗਰੇਜ਼ੀ ਅਤੇ ਸਵਾਹਿਲੀ ਅਧਿਕਾਰਕ ਭਾਸ਼ਾਵਾਂ ਹਨ ਭਾਵੇਂ ਹੋਰ ਵੀ ਕਈ ਬੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵਰਤਮਾਨ ਰਾਸ਼ਟਰਪਤੀ ਯੋਵੇਰੀ ਕਗੂਤਾ ਮੂਸੇਵੇਨੀ ਹਨ।
ਜ਼ਿਲ੍ਹੇ, ਕਾਊਂਟੀਆਂ ਅਤੇ ਰਾਜਸ਼ਾਹੀਆਂ [ਸੋਧ]
A clickable map of Uganda exhibiting its 111 districts and Kampala.
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
