ਯੁਟੋਪੀਆ (ਕਿਤਾਬ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਯੁਟੋਪੀਆ (ਪੂਰਾ ਮੂਲ ਨਾਮ: De optimo reip. statv, deque noua insula Vtopia, libellus uere aureus, nec minus salutaris quam festiuus), ਸਰ ਟਾਮਸ ਮੋਰ ਦੀ ਗਲਪ ਅਤੇ ਰਾਜਨੀਤਕ ਦਰਸ਼ਨ ਦੀ 1516 ਵਿੱਚ ਪ੍ਰਕਾਸ਼ਿਤ ਇੱਕ ਪੁਸਤਕ ਹੈ। ਪੂਰੇ ਮੂਲ ਨਾਮ ਦਾ ਸ਼ਬਦੀ ਅਰਥ ਹੈ: ਗਣਰਾਜ ਦੀ ਸਰਬੋਤਮ ਰਿਆਸਤ ਬਾਰੇ ਅਤੇ ਨਵੇਂ ਦੀਪ ਯੁਟੋਪੀਆ ਬਾਰੇ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png