ਯੂਰਪ ਦੇ ਦੇਸ਼ਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਇਹ ਯੂਰਪ ਦੇ ਦੇਸ਼ਾਂ ਦੀ ਸੂਚੀ ਹੈ, ਇੱਥੇ ਪੰਜਾਬੀ ਅਤੀ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਵੱਡੇ ਅਤੇ ਛੋਟੇ ਨਾਮ, ਅਤੇ ਉਹਨਾਂ ਦੀਆਂ ਰਾਜਧਾਨੀਆਂ ਹਨ।

ਏਸ਼ੀਆ ਅਤੇ ਯੂਰਪ ਦਾ ਬਾਰਡਰ ਪੂਰਬ ਵਿੱਚ ਯੂਰਲ ਪਹਾੜੀਆਂ, ਯੂਰਲ ਦਰਿਆ ਅਤੇ ਕੇਸਪੀਅਨ ਸਮੁੰਦਰ ਮੰਨਿਆ ਜਾਂਦਾ ਹੈ, ਅਤੇ ਦੱਖਣ ਵਿੱਚ ਬੋਸਪੋਰਸ (Bosporus) ਅਤੇ ਡਾਰਡਾਨੈਲਜ (Dardanelles) । ਅਜ਼ਰਬਾਈਜਾਨ, ਜੌਰਜੀਆ, ਕਜ਼ਾਖ਼ਸਤਾਨ, ਰੂਸ ਅਤੇ ਤੁਰਕੀ ਦੋਨੋਂ ਏਸ਼ੀਆ ਅਤੇ ਯੂਰਪ ਦੇ ਵਿੱਚ ਗਿਣੇ ਜਾਂਦੇ ਹਨ । ਆਰਮੀਨੀਆ ਅਤੇ ਸਾਈਪ੍ਰਸ ਦੱਖਣੀ ਏਸ਼ੀਆ ਵਿੱਚ ਹਨ, ਪਰ ਉਹਨਾਂ ਨੂੰ ਯੂਰਪ ਦੇ ਦੇਸ਼ ਮੰਨਿਆ ਜਾਂਦਾ ਹੈ ।

ਖੁਦਮੁਖਤਿਆਰ ਮੁਲਕ (50)[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਖੁਦਮੁਖਤਿਆਰ ਮੁਲਕ

A state is a political association with effective sovereignty over a geographic area. A state usually includes the set of institutions that claim the authority to make the rules that govern the exercise of coercive violence for the people of the society in that territory, though its status as a state often depends in part on being recognized by a number of other states as having internal and external sovereignty over it. In sociology, the state is normally identified with these institutions: in Max Weber's influential definition, it is that organization that has a "monopoly on the legitimate use of physical force within a given territory," which may include the armed forces, civil service or state bureaucracy, courts, and police.

27 of these countries, since 2007, are member states of the European Union which means they are highly integrated with each other and share their sovereignty with the institutions of the European Union.

ਅਲਬੇਨੀਆ—ਅਜ਼ਰਬਾਈਜਾਨ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Albania.svg
Europe map albania.png ਅਲਬੇਨੀਆ ਅਲਬਾਨੀਆ ਗਣਰਾਜ ਅਲਬਾਨੀਆਈ: Shqiperia ਅਲਬਾਨੀਆਈ: Republika e Shqipërisë ਤਿਰਾਨਾ
ਅਲਬਾਨੀਆਈ: Tiranë
Flag of Andorra.svg
Europe map andorra.png ਅੰਡੋਰਾ ਅੰਡੋਰਾ ਦੀ ਰਿਆਸਤ Andorra ਕਾਤਾਲਾਨ: Principat d'Andorra
ਫ਼ਰਾਂਸੀਸੀ: Principauté d'Andorre
ਸਪੇਨੀ: Principado de Andorra
ਅੰਡੋਰਾ ਲਾ ਵੈਲਾ
ਕਾਤਾਲਾਨ: Andorra la Vella
ਫ਼ਰਾਂਸੀਸੀ: Andorre-la-Vieille
ਸਪੇਨੀ: Andorra la Vieja
Flag of Armenia.svg
Europe map armenia.png ਅਰਮੀਨੀਆ[੧] ਅਰਮੀਨੀਆ ਗਣਰਾਜ ਅਰਮੀਨੀਆਈ: Հայաստան/ Հայք
Armenian Transliteration: Hayastan/ Hayq
ਅਰਮੀਨੀਆਈ: Հայաստանի Հանրապետություն
Armenian Transliteration: Hayastani Hanrapetutyun
ਯੇਰੇਵਾਨ
ਅਰਮੀਨੀਆਈ: Երևան or Երեւան
Flag of Austria.svg
Europe map austria.png ਆਸਟ੍ਰੀਆ ਆਸਟ੍ਰੀਆ ਗਣਰਾਜ ਜਰਮਨ: Österreich ਜਰਮਨ: Republik Österreich ਵੀਏਨਾ
ਜਰਮਨ: Wien
Flag of Azerbaijan.svg
Europe map azerbaijan.png ਅਜ਼ਰਬਾਈਜਾਨ[੧] ਅਜ਼ਰਬਾਈਜਾਨ ਗਣਰਾਜ ਅਜ਼ੇਰੀ: Azərbaycan ਅਜ਼ੇਰੀ: Azərbaycan Respublikası ਬਾਕੂ
ਅਜ਼ੇਰੀ: Bakı

ਬੇਲਾਰੂਸ—ਕਰੋਏਸ਼ੀਆ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Belarus.svg
Europe map belarus.png ਬੇਲਾਰੂਸ ਬੇਲਾਰੂਸ ਗਣਰਾਜ Belarusian and Russian: Беларусь
Belarusian and Russian Transliteration: Byelarus
ਬੈਲਾਰੂਸੀ: Рэспубліка Беларусь
ਰੂਸੀ: Республика Беларусь
Belarusian and Russian Transliteration: Respublika Byelarus
ਮਿੰਸਕ
ਬੈਲਾਰੂਸੀ: Мінск
ਰੂਸੀ: Минск
Flag of Belgium.svg
Europe map belgium.png ਬੈਲਜੀਅਮ ਬੈਲਜੀਅਮ ਦੀ ਰਾਜਸ਼ਾਹੀ ਡੱਚ: België
ਫ਼ਰਾਂਸੀਸੀ: Belgique
ਜਰਮਨ: Belgien
ਡੱਚ: Koninkrijk België
ਫ਼ਰਾਂਸੀਸੀ: Royaume de Belgique
ਜਰਮਨ: Königreich Belgien
ਬ੍ਰਸਲਜ਼
ਡੱਚ: Brussel
ਫ਼ਰਾਂਸੀਸੀ: Bruxelles
ਜਰਮਨ: Brüssel
Flag of Bosnia and Herzegovina.svg
Europe map bosnia.png ਬੋਜ਼ਨੀਆ ਐਂਡ ਹਰਟਸੇਗੋਵਿਨਾ ਬੋਜ਼ਨੀਆ ਅਤੇ ਹਰਟਸੇਗੋਵਿਨਾ Bosnian, Serbian Latin, Croatian: BiH, Bosna
Serbian Cyrillic: БиХ, Босна
Bosnian, Serbian Latin, Croatian: Bosna i Hercegovina
Serbian Cyrillic: Босна и Херцеговина
ਸਾਰਾਯੇਵੋ
Bosnian, Serbian Latin, Croatian: Sarajevo
Serbian Cyrillic: Сарајево
Flag of Bulgaria.svg
Europe map bulgaria.png ਬੁਲਗਾਰੀਆ ਬੁਲਗਾਰੀਆ ਗਣਰਾਜ ਬੁਲਗਾਰੀਆਈ: България ਬੁਲਗਾਰੀਆਈ: Република България
Bulgarian Transliteration: Republika Balgariya
ਸੋਫ਼ੀਆ
ਬੁਲਗਾਰੀਆਈ: София
Bulgarian Transliteration: Sofiya
Flag of Croatia.svg
Europe map croatia.png ਕਰੋਏਸ਼ੀਆ ਕਰੋਏਸ਼ੀਆ ਗਣਰਾਜ Croatian: Hrvatska Croatian: Republika Hrvatska ਜ਼ਾਗਰੇਬ

ਸਾਈਪ੍ਰਸ—ਫਿਨਲੈਂਡ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Cyprus.svg
Europe map cyprus.png ਸਾਈਪ੍ਰਸ[੨] ਸਾਈਪ੍ਰਸ ਗਣਰਾਜ ਯੂਨਾਨੀ: Κύπρος
Greek Transliteration: Kýpros
ਤੁਰਕ: Kıbrıs
ਯੂਨਾਨੀ: Κυπριακή Δημοκρατία
Greek Transliteration: Kypriakí Dhimokratía
ਤੁਰਕ: Kıbrıs Cumhuriyeti
ਨਿਕੋਸੀਆ
ਯੂਨਾਨੀ: Λευκωσία
ਤੁਰਕ: Lefkoşa
Flag of the Czech Republic.svg
Europe map czechia.png ਚੈੱਕ[੩] ਚੈੱਕ ਗਣਰਾਜ ਚੈੱਕ: Česko ਚੈੱਕ: Česká republika ਪ੍ਰਾਗ
ਚੈੱਕ: Praha
Flag of Denmark.svg
Europe map denmark.png ਡੈਨਮਾਰਕ ਡੈਨਮਾਰਕ ਦੀ ਰਾਜਸ਼ਾਹੀ ਡੈਨਿਸ਼: Danmark ਡੈਨਿਸ਼: Kongeriget Danmark ਕੋਪਨਹੈਗਨ
ਡੈਨਿਸ਼: København
Flag of Estonia.svg
Europe map estonia.png ਏਸਟੋਨਿਆ ਏਸਟੋਨਿਆ ਗਣਰਾਜ ਇਸਤੋਨੀਆਈ: Eesti ਇਸਤੋਨੀਆਈ: Eesti Vabariik ਤਾਲਿਨ
Flag of Finland.svg
Europe map finland.png ਫਿਨਲੈਂਡ ਫਿਨਲੈਂਡ ਗਣਰਾਜ ਫ਼ਿਨਲੈਂਡੀ: Suomi
ਸਵੀਡਨੀ: Finland
ਫ਼ਿਨਲੈਂਡੀ: Suomen tasavalta
ਸਵੀਡਨੀ: Republiken Finland
ਹੈੱਲਸਿੰਕੀ
ਫ਼ਿਨਲੈਂਡੀ: Helsinki
ਸਵੀਡਨੀ: Helsingfors

ਫ਼੍ਰਾਂਸ—ਹੰਗਰੀ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of France.svg
Europe map france.png ਫ਼੍ਰਾਂਸ ਫ਼੍ਰੈਂਚ ਗਣਰਾਜ ਫ਼ਰਾਂਸੀਸੀ: France ਫ਼ਰਾਂਸੀਸੀ: République française ਪੈਰਿਸ
Flag of Georgia.svg
Europe map georgia.png ਜਾਰਜੀਆ[੧] ਜਾਰਜੀਆ ਗਣਰਾਜ ਜਾਰਜੀਆਈ: საქართველო
Georgian Transliteration: Sakartvelo
ਤਬਿਲਸੀ
ਜਾਰਜੀਆਈ: თბილისი
Flag of Germany.svg
Europe map germany.png ਜਰਮਨੀ ਜਰਮਨੀ ਦਾ ਸੰਘੀ ਗਣਰਾਜ ਜਰਮਨ: Deutschland ਜਰਮਨ: Bundesrepublik Deutschland ਬਰਲਿਨ
Flag of Greece.svg
Europe map greece.png ਗ੍ਰੀਸ ਹੈਲੇਨਿਕ ਗਣਰਾਜ ਯੂਨਾਨੀ: Ελλάδα/ Ελλάς
Greek Transliteration: Ellada/ Ellas
ਯੂਨਾਨੀ: Ελληνική Δημοκρατία
Greek Transliteration: Elliniki Dimokratia
ਐਥਨਜ਼
ਯੂਨਾਨੀ: Αθήνα
Greek Transliteration: Athina
Flag of Hungary.svg
Europe map hungary.png ਹੰਗਰੀ ਹੰਗਰੀ ਗਣਰਾਜ ਮਗਿਆਰ: Magyarország ਮਗਿਆਰ: Magyar Köztársaság ਬੂਡਾਪੈਸਟ

ਆਈਸਲੈਂਡ—ਲਾਤਵੀਆ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Iceland.svg
Europe map iceland.png ਆਈਸਲੈਂਡ ਆਈਸਲੈਂਡ ਗਣਰਾਜ ਆਈਸਲੈਂਡੀ: Ísland ਆਈਸਲੈਂਡੀ: Lýðveldið Ísland ਰਿਕਯਾਵਿਕ
ਆਈਸਲੈਂਡੀ: Reykjavíkurborg
Flag of Ireland.svg
Europe map ireland.png ਆਇਰਲੈਂਡ ਆਇਰਲੈਂਡ ਗਣਰਾਜ (see [੪][੫]) ਆਇਰਲੈਂਡੀ: Éire (see [੪][੬]) ਡਬਲਿਨ
ਆਇਰਲੈਂਡੀ: Baile Átha Cliath
Flag of Italy.svg
Europe map italy.png ਇਟਲੀ ਇਤਾਲਵੀ ਗਣਰਾਜ ਇਤਾਲਵੀ: Italia ਇਤਾਲਵੀ: Repubblica Italiana ਰੋਮ
ਇਤਾਲਵੀ: Roma
Flag of Kazakhstan.svg
Europe map kazakhstan.png ਕਜ਼ਾਖ਼ਸਤਾਨ[੭] ਕਜ਼ਾਖ਼ਸਤਾਨ ਗਣਰਾਜ ਕਜ਼ਾਖ਼: Қазақстан
Kazakh Transliteration: Qazaqstan
ਰੂਸੀ: Казахстан
Russian Transliteration: Kazakhstán
ਕਜ਼ਾਖ਼: Қазақстан Республикасы
Kazakh Transliteration: Qazaqstan Respublïkası
ਰੂਸੀ: Республика Казахстан
Russian Transliteration: Respublika Kazakhstan
ਅਸਤਾਨਾ
ਕਜ਼ਾਖ਼: Астана
ਰੂਸੀ: Астана
Flag of Kosovo.svg
Kosovo in Balkans.png ਕੋਸੋਵੋ[੮] ਕੋਸੋਵੋ ਗਣਰਾਜ ਅਲਬਾਨੀਆਈ: Kosova, Kosovë
Serbian Cyrilic: Косово
Serbian Latin: Kosovo
ਅਲਬਾਨੀਆਈ: Republika e Kosovës
Serbian Cyrilic: Косово
Serbian Latin: Kosovo
ਪ੍ਰਿਸ਼ਟੀਨਾ
ਅਲਬਾਨੀਆਈ: Prishtina, Prishtinë
Serbian Cyrilic: Приштина
Serbian Latin: Priština
Flag of Latvia.svg
Europe map latvia.png ਲਾਤਵੀਆ ਲਾਤਵੀਆ ਗਣਰਾਜ Latvian: Latvija Latvian: Latvijas Republika ਰੀਗਾ
Latvian: Rīga

ਲਿਕਟਨਸ਼ਟਾਇਨ—ਮਾਲਟਾ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Liechtenstein.svg
Europe map liechtenstein.png ਲਿਕਟਨਸ਼ਟਾਇਨ ਲਿਕਟਨਸ਼ਟਾਇਨ ਦੀ ਰਿਆਸਤ ਜਰਮਨ: Liechtenstein ਜਰਮਨ: Fürstentum Liechtenstein ਫ਼ਾਦਤਸ
Flag of Lithuania.svg
Europe map lithuania.png ਲਿਥੂਆਨੀਆ ਲਿਥੂਆਨੀਆ ਗਣਰਾਜ ਲਿਥੁਆਨੀਆਈ: Lietuva ਲਿਥੁਆਨੀਆਈ: Lietuvos Respublika ਵਿਲਨਿਅਸ
Flag of Luxembourg.svg
Europe map luxembourg.png ਲੂਕਸਮਬਰਕ ਲੂਕਸਮਬਰਕ ਦੇ ਡਿਊਕ ਦਾ ਇਲਾਕਾ ਲਕਸਮਬਰਗੀ: Lëtzebuerg
ਫ਼ਰਾਂਸੀਸੀ: Luxembourg
ਜਰਮਨ: Luxemburg
ਲਕਸਮਬਰਗੀ: Groussherzogtum Lëtzebuerg
ਫ਼ਰਾਂਸੀਸੀ: Grand-Duché de Luxembourg
ਜਰਮਨ: Großherzogtum Luxemburg
Luxembourg city(ਲੂਕਸਮਬਰਕ ਸ਼ਹਿਰ)
ਲਕਸਮਬਰਗੀ: Stad Lëtzebuerg
ਫ਼ਰਾਂਸੀਸੀ: Ville de Luxembourg
ਜਰਮਨ: Luxemburg Stadt
Flag of Macedonia.svg
Europe map macedonia.png ਮੈਸੇਡੋਨੀਆ ਮੈਸੇਡੋਨੀਆ ਗਣਰਾਜ ਮਕਦੂਨੀਆਈ: Македонија
Macedonian Transliteration: Makedonija
ਮਕਦੂਨੀਆਈ: Република Македонија
Macedonian Transliteration: Republika Makedonija
ਸਕੋਪੀਏ
ਮਕਦੂਨੀਆਈ: Скопје
Flag of Malta.svg
Europe map malta.png ਮਾਲਟਾ ਮਾਲਟਾ ਗਣਰਾਜ ਮਾੱਲਟੀਜ਼: Malta ਮਾੱਲਟੀਜ਼: Repubblika ta' Malta ਵਾਲੈਟਾ
ਮਾੱਲਟੀਜ਼: Il-Belt Valletta

ਮੋਲਦੋਵਾ—ਨਾਰਵੇ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Moldova.svg
Europe map moldova.png ਮੋਲਦੋਵਾ ਮੋਲਦੋਵਾ ਗਣਰਾਜ Romanian: Moldova Romanian: Republica Moldova ਕੀਸ਼ੀਨਾਊ
Romanian: Chişinău
Flag of Monaco.svg
Europe map monaco.png ਮੋਨਾਕੋ ਮੋਨਾਕੋ ਦੀ ਰਿਆਸਤ ਫ਼ਰਾਂਸੀਸੀ: Monaco
Monégasque: Múnegu
ਓਕਸੀਤਾਈ: Mónegue
ਇਤਾਲਵੀ: Monaco
ਫ਼ਰਾਂਸੀਸੀ: Principauté de Monaco
Monégasque: Principatu de Múnegu
ਓਕਸੀਤਾਈ: Principat de Mónegue
ਇਤਾਲਵੀ: Principato di Monaco
ਮੋਨਾਕੋ([੯]
Flag of Montenegro.svg
Europe map montenegro.png ਮੋਂਟੇਨੇਗਰੋ ਮੋਂਟੇਨੇਗਰੋ ਗਣਰਾਜ Serbian Latin: Crna Gora
Serbian Cyrillic: Црна Гора
Serbian Latin: Crna Gora
Serbian Cyrillic: Црна Гора
ਪੌਡਗੋਰਿੱਟਸਾ
Serbian Cyrillic: Подгорица
Flag of the Netherlands.svg
Europe map netherlands.png ਨੀਦਰਲੈਂਡਜ਼[੧੦][੧੧] ਨੀਦਰਲੈਂਡਜ਼ ਦੀ ਰਾਜਸ਼ਾਹੀ ਡੱਚ: Nederland ਡੱਚ: Koninkrijk der Nederlanden ਐਮਸਟਰਡੈਮ (capital)
The Hague (seat of government)
ਡੱਚ: 's-Gravenhage (Den Haag)
Flag of Norway.svg
Europe map norway.png ਨਾਰਵੇ ਨਾਰਵੇ ਦੀ ਰਾਜਸ਼ਾਹੀ Bokmål: Norge
Nynorsk: Noreg
Bokmål: Kongeriket Norge
Nynorsk: Kongeriket Noreg
ਆਸਲੋ

ਪੋਲੈਂਡ—ਸੈਨ ਮਰੀਨੋ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Poland.svg
Europe map poland.png ਪੋਲੈਂਡ ਪੋਲੈਂਡ ਗਣਰਾਜ ਪੋਲਿਸ਼: Polska ਪੋਲਿਸ਼: Rzeczpospolita Polska ਵਾਰਸਾ
ਪੋਲਿਸ਼: Warszawa
Flag of Portugal.svg
Europe map portugal.png ਪੁਰਤਗਾਲ ਪੁਰਤਗਾਲ ਗਣਰਾਜ ਪੁਰਤਗਾਲੀ: Portugal ਪੁਰਤਗਾਲੀ: República Portuguesa ਲਿਸਬਨ
ਪੁਰਤਗਾਲੀ: Lisboa
Flag of Romania.svg
Europe map romania.png ਰੋਮਾਨੀਆ ਰੋਮਾਨੀਆ Romanian: România ਬੁਖਾਰੇਸਟ
Romanian: Bucureşti
Flag of Russia.svg
Europe map russia.png ਰੂਸ[੭] ਰੂਸੀ ਸੰਘ ਰੂਸੀ: Росси́я
Russian Transliteration: Rossiya
ਰੂਸੀ: Российская Федерация
Russian Transliteration: Rossiyskaya Federatsiya
ਮਾਸਕੋ
ਰੂਸੀ: Москва
Russian Transliteration: Moskva
Flag of San Marino.svg
Europe map sanmarino.png ਸੈਨ ਮਰੀਨੋ ਸੈਨ ਮਰੀਨੋ ਦਾ ਸਭ ਤੋਂ ਸੰਜੀਦਾ ਗਣਰਾਜ ਇਤਾਲਵੀ: San Marino ਇਤਾਲਵੀ: Serenissima Repubblica di San Marino ਸੈਨ ਮਰੀਨੋ
ਇਤਾਲਵੀ: Città di San Marino

ਸਰਬੀਆ—ਸਵੀਡਨ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Serbia.svg
Europe map serbia.png ਸਰਬੀਆ ਸਰਬੀਆ ਗਣਰਾਜ Serbian Cyrilic: Србија
Serbian Latin: Srbija
Serbian Cyrilic: Република Србија
Serbian Latin: Republika Srbija
ਬੈਲਗ੍ਰੇਡ
Serbian Cyrilic: Београд
Serbian Latin: Beograd
Flag of Slovakia.svg
Europe map slovakia.png ਸਲੋਵਾਕੀਆ ਸਲੋਵਾਕ ਗਣਰਾਜ Slovak: Slovensko Slovak: Slovenská republika ਬ੍ਰਾਟਸਲਾਵਾ
Flag of Slovenia.svg
Europe map slovenia.png ਸਲੋਵੇਨੀਆ ਸਲੋਵੇਨੀਆ ਗਣਰਾਜ Slovene: Slovenija Slovene: Republika Slovenija ਲੂਬਲਿਆਨਾ
Flag of Spain.svg
Europe map spain.png ਸਪੇਨ ਸਪੇਨ ਦੀ ਰਾਜਸ਼ਾਹੀ ਸਪੇਨੀ: España ਸਪੇਨੀ: Reino de España ਮਦ੍ਰਿਦ
Flag of Sweden.svg
Europe map sweden.png ਸਵੀਡਨ ਸਵੀਡਨ ਦੀ ਰਾਜਸ਼ਾਹੀ ਸਵੀਡਨੀ: Sverige ਸਵੀਡਨੀ: Konungariket Sverige ਸਟਾਕਹੋਮ

ਸਵਿਟਜ਼ਰਲੈਂਡ—ਵੈਟਿਕਨ ਸਿਟੀ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Switzerland.svg
Europe map switzerland.png ਸਵਿਟਜ਼ਰਲੈਂਡ ਸਵਿਸ ਮੰਡਲ ਲਾਤੀਨੀ: Helvetica
ਜਰਮਨ: Schweiz
ਫ਼ਰਾਂਸੀਸੀ: Suisse
ਇਤਾਲਵੀ: Svizzera
Romansh: Svizra
ਲਾਤੀਨੀ: Confoederatio Helvetica
ਜਰਮਨ: Schweizerische Eidgenossenschaft
ਫ਼ਰਾਂਸੀਸੀ: Confédération suisse
ਇਤਾਲਵੀ: Confederazione Svizzera
Romansh: Confederaziun svizra
ਬਰਨ or Berne
ਜਰਮਨ: Bern
ਫ਼ਰਾਂਸੀਸੀ: Berne
ਇਤਾਲਵੀ: Berna
Romansh: Berna
Bernese German: Bärn
Flag of Turkey.svg
Europe map turkey.png ਤੁਰਕੀ[੭] ਤੁਰਕੀ ਗਣਰਾਜ ਤੁਰਕ: Türkiye ਤੁਰਕ: Türkiye Cumhuriyeti ਅੰਕਾਰਾ
Flag of Ukraine.svg
Europe map ukraine.png ਯੂਕਰੇਨ ਯੂਕਰੇਨ ਯੂਕਰੇਨੀ: Україна
Ukrainian Transliteration: Ukrayina / Ukraina
ਕੀਵ
ਯੂਕਰੇਨੀ: Київ
Ukrainian Transliteration: Kyiv
Flag of the United Kingdom.svg
Europe map uk.png ਯੂਨਾਈਟਡ ਕਿੰਗਡਮ
(ਬ੍ਰਿਟੇਨ ਜਾਂ ਗ੍ਰੇਟ ਬ੍ਰਿਟੇਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ)[੧੨]
ਗਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ ਵੇਲਜ਼ੀ: Teyrnas Unedig Prydain Fawr a Gogledd Iwerddon
ਸਕਾਟਲੈਂਡੀ ਗੇਲੀ: An Rìoghachd Aonaichte na Breatainn Mhòr agus Eirinn a Tuath
ਆਇਰਲੈਂਡੀ: Ríocht Aontaithe na Breataine Móire agus Thuaisceart Éireann
ਸਕਾਟਸ: Unitit Kinrick o Graet Breetain an Northren Ireland
Cornish: An Rywvaneth Unys a Vreten Veur hag Iwerdhon Glédh
ਲੰਡਨ
Flag of the Vatican City.svg
Europe map vatican.png ਵੈਟਿਕਨ ਸਿਟੀ
Holy See
ਵੈਟਿਕਨ ਸਿਟੀ ਦਾ ਰਾਸ਼ਟਰ ਲਾਤੀਨੀ: Santa Sede ਲਾਤੀਨੀ: Status Civitatis Vaticanæ
ਇਤਾਲਵੀ: Stato della Città del Vaticano
ਵੈਟਿਕਨ[੯]

ਅੰਸ਼ਿਕ ਪ੍ਰਵਾਨਤ ਪ੍ਰਦੇਸ਼ (5)[ਸੋਧੋ]

The following geo-political entities in Europe have partial diplomatic recognition by one or more sovereign states and are defined as 'states' by the declarative theory of statehood.

ਝੰਡਾ ਨਕਸ਼ਾ ਅੰਗ੍ਰੇਜ਼ੀ 'ਚ ਛੋਟਾ ਨਾਮ ਅੰਗ੍ਰੇਜ਼ੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Abkhazia.svg
Location of Abkhazia in Europe2.png Abkhazia[੧][੧੩] ਅਬਖ਼ਾਜ਼: Аҧсны
Abkhaz Transliteration: Apsny
ਜਾਰਜੀਆਈ: აფხაზეთი
Georgian Transliteration: Apkhazeti or Abkhazeti
ਰੂਸੀ: Абха́зия
Russian Transliteration: Abhazia
ਸੂਖੂਮੀ
ਅਬਖ਼ਾਜ਼: Аҟəа
Abkhaz Transliteration: Akwa
ਜਾਰਜੀਆਈ: სოხუმი
Georgian Transliteration: Sokhumi
ਰੂਸੀ: Сухуми
Flag of the Turkish Republic of Northern Cyprus.svg
TRNC location.svg Northern Cyprus Turkish Republic of Northern Cyprus ਤੁਰਕ: Kuzey Kıbrıs ਤੁਰਕ: Kuzey Kıbrıs Türk Cumhuriyeti ਲਫ਼ਕੋਸਾ
Flag of South Ossetia.svg
Location of South Ossetia in Europe2.png South Ossetia[੧][੧੩] ਓਸੈਤੀਆਈ: Хуссар Ирыстон
Ossetic Transliteration: Khussar Iryston
ਜਾਰਜੀਆਈ: სამხრეთ ოსეთი
Georgian Transliteration: Samkhret Oseti
ਰੂਸੀ: Южная Осетия
Russian Transliteration: Yuzhnaya Osetiya
ਓਸੈਤੀਆਈ: Хуссар Ирыстон Республика ਸਕਿਨਵਾਲੀ
ਓਸੈਤੀਆਈ: Цхинвал or Чъреба
Ossetic Transliteration: Chreba
Flag of Transnistria.svg
Transnistria-map.png Transnistria[੧੪]
Also: Trans-Dniester or Transdniestria or Pridnestrovie
Pridnestrovian Moldavian Republic Moldovan: Нистрянэ
Romanian Transliteration: Transnistria
ਰੂਸੀ: Приднестрóвье
Russian Transliteration: Pridnestrov'ye
ਯੂਕਰੇਨੀ: Придністрóв'я
Ukrainian Transliteration: Prydnistrov'ya
Moldovan: Република Молдовеняскэ НистрянэRomanian Transliteration: Republica Moldovenească Nistreană
ਰੂਸੀ: Приднестрóвская Молдáвская Респýблика
Russian Transliteration: Pridnestrovskaya Moldavskaya Respublika
ਯੂਕਰੇਨੀ: Придністровська Молдавська Республіка
Ukrainian Transliteration: Pridnistrovs'ka Moldavs'ka Respublika
ਟਿਰਾਸਪਲ
Moldovan: Тираспол
Russian and Ukrainian: Тирáсполь

ਨਾਪ੍ਰਵਾਨਤ ਪ੍ਰਦੇਸ਼ (1)[ਸੋਧੋ]

The following geo-political entities in Europe lack diplomatic recognition, yet are defined as 'states' by the declarative theory of statehood.

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Nagorno-Karabakh.svg
Location Nagorno-Karabakh2.png ਨਗੌਰਨੋ ਕਾਰਾਬਾਖ[੧][੧੫] ਨਗੌਰਨੋ ਕਾਰਾਬਾਖ ਦਾ ਗਣਰਾਜ ਅਰਮੀਨੀਆਈ: Լեռնային Ղարաբաղ
Armenian Transliteration: Lernayin Gharabaghi
ਅਰਮੀਨੀਆਈ: Լեռնային Ղարաբաղ Հանրապետություն
Armenian Transliteration: Lernayin Gharabaghi Hanrapetut’yun
ਸਟੇਪਾਨਾਕਰਟ
ਅਰਮੀਨੀਆਈ: Ստեփանակերտ
ਅਜ਼ੇਰੀ: Xankəndi
Azerbaijani Transliteration: Khankendi

ਮੁਥਾਜ ਇਲਾਕੇ (7)[ਸੋਧੋ]

Dependent territories and autonomous regions in Europe.

ਓਲੈਂਡ—ਜਿਬਰਾਲਟਰ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Åland.svg
Europe map aaland.png ਓਲੈਂਡ[੧੬] ਓਲੈਂਡ ਟਾਪੂ ਸਵੀਡਨੀ: Åland ਸਵੀਡਨੀ: Landskapet Åland
ਫ਼ਿਨਲੈਂਡੀ: Ahvenanmaan maakunta
Mariehamn
ਫ਼ਿਨਲੈਂਡੀ: Maarianhamina
Flag of the United Kingdom.svg
Cyprus SBAsInRed.png ਆਕਰੋਟੀਰੀ ਅਤੇ ਡਕੇਲੀਆ[੧੭][੧੮] ਆਕਰੋਟੀਰੀ ਅਤੇ ਡਕੇਲੀਆ ਦੀਆਂ ਖ਼ੁਦਮੁਖਤਿਆਰ ਛਾਉਣੀਆਂ Episkopi Cantonment
Flag of the Faroe Islands.svg
Europe map faroe.png ਫੇਅਰੋ ਆਈਲੈਂਡਜ਼[੧੯] ਫੇਅਰੋ ਟਾਪੂ Faroese: Føroyar
ਡੈਨਿਸ਼: Færøerne
Torshavn
Faroese: Tórshavn
ਡੈਨਿਸ਼: Thorshavn
Flag of Gibraltar.svg
Europe map gibraltar.png ਜਿਬਰਾਲਟਰ[੧੮] ਜਿਬਰਾਲਟਰ Gibraltar

ਗਰਨਜ਼ੇ—ਜਰਸੀ[ਸੋਧੋ]

ਝੰਡਾ ਨਕਸ਼ਾ ਪੰਜਾਬੀ 'ਚ ਛੋਟਾ ਨਾਮ ਪੰਜਾਬੀ 'ਚ ਪੂਰਾ ਨਾਮ ਘਰੇਲੂ ਛੋਟਾ ਨਾਮ ਘਰੇਲੂ ਪੂਰਾ ਨਾਮ ਰਾਜਧਾਨੀ
Flag of Guernsey.svg
Europe map guernsey.png ਗਰਨਜ਼ੇ[੨੦] ਗਰਨਜ਼ੇ ਦਾ ਅਧਿਕਾਰ ਖੇਤਰ Guernésiais: Guernesey Guernésiais: Bailliage de Guernesey ਸੈਂਟ ਪੀਟਰ ਪੋਰਟ
Guernésiais: Saint Pierre Port
Flag of the Isle of Man.svg
Europe map mann.png ਆਇਲ ਆਫ ਮੈਨ[੨੦] ਮੈਨ ਦਾ ਟਾਪੂ ਮਾਂਕਸ: Mannin ਮਾਂਕਸ: Ellan Vannin ਡੱਗਲਸ
ਮਾਂਕਸ: Doolish
Flag of Jersey.svg
Europe map jersey.png ਜਰਸੀ[੨੦] ਜਰਸੀ ਦਾ ਅਧਿਕਾਰ ਖੇਤਰ Jèrriais: Jèrri Jèrriais: Bailliage de Jersey ਸੈਂਟ ਹੇਲੀਅਰ
Jèrriais: Saint Hélyi

ਹਵਾਲੇ[ਸੋਧੋ]

  1. ੧.੦ ੧.੧ ੧.੨ ੧.੩ ੧.੪ ੧.੫ Part of Transcaucasian Region.
  2. Cyprus and Greenland are both entirely on other continents ( Asia and North America respectively ), but they have sociopolitical connections with Europe.
  3. Standard short form, not used very often
  4. ੪.੦ ੪.੧ The terms Republic of Ireland and Poblacht na hÉireann are not long-form names and are used only as a legal description meant to differentiate the state from the island.
  5. "Republic of Ireland Act, 1948". No. 22/1948. 1948. http://www.irishstatutebook.ie/1948/en/act/pub/0022/index.html. Retrieved on 2008-12-16. 
  6. "An tAcht Phoblacht na hÉireann, 1948". Uimhir 22 de 1948. 1948. http://www.irishstatutebook.ie/1948/ga/act/pub/0022/index.html. Retrieved on 2008-12-16. 
  7. ੭.੦ ੭.੧ ੭.੨ Kazakhstan, Russia and Turkey are considered to be in both Europe and Asia geographically (Europe in dark blue, Asia in light blue).
  8. De facto independent republic with some international recognition. Kosovo declared independence from Serbia on February 18, 2008. It is listed as un-recognised until it attains membership in the United Nations.
  9. ੯.੦ ੯.੧ These countries are city-states.
  10. The Netherlands is also known in the short form as Holland, but this is the improper form for the name of the whole country as it refers only to a small region inside the country. See Netherlands (terminology).
  11. United States CIA World Factbook -- Netherlands
  12. ਯੂਨਾਈਟਡ ਕਿੰਗਡਮ ਇੰਗਲੈਂਡ, ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਦੇ ਕੱਨਸਟਿਟਊਅੰਟ ਦੇਸ਼ਾਂ ਦਾ ਬਣਾਇਆ ਹੋਇਆ ਹੈ ।
  13. ੧੩.੦ ੧੩.੧ De facto independent republic, with recognition by Russia and Nicaragua only. It is located within the internationally recognized borders of Georgia.
  14. De facto independent republic, with no international recognition. It is located within the internationally recognized borders of Moldova.
  15. De facto independent republic, with no international recognition. It is located entirely within the internationally recognized borders of Azerbaijan.
  16. Territory of Finland.
  17. UK administered areas on the island of Cyprus that comprise the Sovereign Base Areas
  18. ੧੮.੦ ੧੮.੧ British Overseas Territory.
  19. Self-governing province of Denmark.
  20. ੨੦.੦ ੨੦.੧ ੨੦.੨ British Crown Dependency.


ਇਹ ਵੀ ਦੇਖੋ[ਸੋਧੋ]

ਫਰਮਾ:Lists of countries by continent