ਯੂਰਾਲ ਪਰਬਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਯੁਰਾਲ ਪਰਬਤ
Russland topo.png
ਸਿਖਰਲਾ ਬਿੰਦੂ
ਚੋਟੀ ਨਰੋਦਨਾਇਆ ਪਹਾੜ
ਉਚਾਈ ੧,੮੯੫ m ( ft)
ਪਸਾਰ
ਲੰਬਾਈ ੨,੫੦੦ km ( mi)
ਚੌੜਾਈ ੧੫੦ km ( mi)
ਭੂਗੋਲ
ਦੇਸ਼ ਰੂਸ and ਕਜਾਖਸਤਾਨ
Geology
ਕਾਲ ਕਾਰਬਨੀਯੁਕਤ

ਯੁਰਾਲ ਪਰਬਤ (ਰੂਸੀ: Ура́льские го́ры, tr. ਉਰਾਲਸਕੀਏ ਗੋਰੀ; IPA: [ʊˈralʲskʲɪjə ˈgorɨ]; ਬਸ਼ਕੀਰ: Урал тауҙары), ਜਾਂ ਆਮ ਤੌਰ 'ਤੇ ਉਰਾਲ ਇੱਕ ਪਰਬਤ ਲੜੀ ਹੈ ਜੋ ਪੱਛਮੀ ਰੂਸ ਵਿੱਚੋਂ ਉੱਤਰ ਵੱਲ ਆਰਕਟਿਕ ਮਹਾਂਸਾਗਰ ਦੇ ਤਟ ਤੋਂ ਦੱਖਣ ਵੱਲ ਯੁਰਾਲ ਦਰਿਆ ਅਤੇ ਉੱਤਰ-ਪੱਛਮੀ ਕਜਾਖਸਤਾਨ ਵੱਲ ਦੌੜਦੀ ਹੈ।[੧] ਇਹਨਾਂ ਦਾ ਪੂਰਬੀ ਪਾਸਾ ਯੂਰਪ ਅਤੇ ਏਸ਼ੀਆ ਵਿਚਕਾਰਲੀ ਕੁਦਰਤੀ ਸਰਹੱਦ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]

  1. Ural Mountains, Encyclopædia Britannica on-line


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png