ਯੂਲੀਸਸ (ਨਾਵਲ)
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਯੂਲੀਸਸ (ਅੰਗਰੇਜ਼ੀ: Ulysses) ਆਇਰਿਸ਼ ਲੇਖਕ ਜੇਮਜ਼ ਜੋਆਇਸ ਦੁਆਰਾ ਲਿੱਖਿਆ ਇੱਕ ਨਾਵਲ ਹੈ। ਇਸਨੂੰ ਦੁਨੀਆਂ ਦੇ ਸਭ ਤੋਂ ਮਹਾਨ ਨਾਵਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |