ਯੂ ਆਰ ਅਨੰਤਮੂਰਤੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਯੂ ਆਰ ਅਨੰਤਮੂਰਤੀ
U R Ananthamurthy Z1.JPG
ਜਨਮ: 21 ਦਸੰਬਰ 1932
ਸ਼ਿਮੋਗਾ, ਕਰਨਾਟਕ, ਭਾਰਤ
ਕਾਰਜ_ਖੇਤਰ: ਅਧਿਆਪਕ, ਲੇਖਕ
ਰਾਸ਼ਟਰੀਅਤਾ: ਭਾਰਤੀ
ਭਾਸ਼ਾ: ਕੰਨੜ
ਵਿਧਾ: ਕਵਿਤਾ, ਕਹਾਣੀ ਅਤੇ ਨਾਵਲ

ਉਡੁਪੀ ਰਾਜਗੋਪਾਲਆਚਾਰੀਆ ਅਨੰਤਮੂਰਤੀ (ਜਨਮ: 21 ਦਸੰਬਰ 1932) ਇੱਕ ਕੰਨੜ-ਭਾਸ਼ੀ ਲੇਖਕ ਅਤੇ ਆਲੋਚਕ ਹੈ ਅਤੇ ਕੰਨੜ ਸਾਹਿਤ ਨਾਵਿਆ ਲਹਿਰ ਦਾ ਮੋਢੀ ਮੰਨਿਆ ਜਾਂਦਾ ਹੈ। ਉਹ ਗਿਆਨਪੀਠ ਯਾਫਤਾ ਮਸ਼ਹੂਰ ਭਾਰਤੀ ਲੇਖਕ ਹੈ।[੧] ਕੰਨੜ ਵਿੱਚ ਗਿਆਨਪੀਠ ਪੁਰਸਕਾਰ ਲੈਣ ਵਾਲੇ ਅੱਠਾਂ ਵਿੱਚੋਂ ਉਹ ਛੇਵਾਂ ਹੈ। [੨] the highest literary honour conferred in India.[੩] 1998 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਨ ਅਵਾਰਡ ਦਿੱਤਾ ਸੀ। 1980ਵਿਆਂ ਵਿੱਚ ਉਹ ਕੇਰਲ ਦੀ ਮਹਾਤਮਾ ਗਾਂਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ। ਹੁਣ ਉਹ ਕੇਂਦਰੀ ਯੂਨੀਵਰਸਿਟੀ, ਕਰਨਾਟਕ ਦੇ ਚਾਂਸਲਰ ਹਨ।

ਮੁੱਖ ਰਚਨਾਵਾਂ[ਸੋਧੋ]

  • ਨਾਵਲ- ਸੰਸਕਾਰ 1965, ਅਵਸਥ 1978 ਅਤੇ ਭਵ 1994;
  • ਕਹਾਣੀ -ਅੰਦੇਦੁ ਮੁਗਿਆਦ ਕਥੇ 1955 ਅਤੇ ਮੌਨੀ 1967;
  • ਕਵਿਤਾ - ਬਾਵਲੀ1963, ਮਿਥੁਨ 1967;
  • ਨਾਟਕ- ਸਨਿੰਨਵੇਸ 1974, ਪ੍ਰਗੇ ਮ੍ਰਿਤ ਪਰਿਸਰ 1974, ਪੂਰਵਾਪਰ 1990, ਆਵਾਹਨੇ1971
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. "U.R. Ananthamurthy". International literature festival Berlin. Foundation for Art and Politics and the Berliner Festspiele, German UNESCO committee. http://www.literaturfestival.com/bios1_3_6_404.html. 
  2. http://win2vin.wordpress.com/2009/09/02/list-of-jnanpith-award-winners-indias-highest-literary-award/
  3. "Jnanapeeth Awards". Ekavi foundation. Ekavi. http://ekavi.org/jnanpeeth.htm. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png