ਰਘੁਵੀਰ ਯਾਦਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰਘੁਬੀਰ ਯਾਦਵ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰਘੁਬੀਰ ਯਾਦਵ
[[File:|frameless|alt=]]
ਜਨਮ 25 ਜੂਨ 1957 (ਉਮਰ 56)
ਜਬਲਪੁਰ, ਮਧ ਪ੍ਰਦੇਸ਼
ਕੌਮੀਅਤ ਭਾਰਤੀ
ਕਿੱਤਾ ਐਕਟਰ
ਪਤੀ ਜਾਂ ਪਤਨੀ(ਆਂ) ਪੂਰਨਿਮਾ ਯਾਦਵ
ਬੱਚੇ ਅਚਲ ਯਾਦਵ

ਰਘੁਬੀਰ ਯਾਦਵ (ਜਨਮ 25 ਜੂਨ 1957) ਭਾਰਤੀ ਫਿਲਮ, ਮੰਚ ਅਤੇ ਟੈਲੀਵੀਯਨ ਅਭਿਨੇਤਾ, ਸੰਗੀਤ ਕੰਪੋਜ਼ਰ, ਗਾਇਕ ਅਤੇ ਸੈੱਟ ਡਿਜ਼ਾਇਨਰ ਹੈ। ਉਸ ਨੇ ਮੈਸੀ ਸਾਹਿਬ (1985) ਨਾਲ ਆਪਣੀ ਫ਼ਿਲਮੀ ਸ਼ੁਰੂਆਤ ਕੀਤੀ। ਇਸ ਵਿੱਚ ਯਾਦਵ ਨੇ ਟਾਇਟਲ ਭੂਮਿਕਾ ਨਿਭਾਈ ਸੀ।[੧][੨] ਇਤਫਾਕਨ ਉਸਨੂੰ ਨੈਸ਼ਨਲ ਅਵਾਰਡ ਕਦੇ ਮਿਲਿਆ, ਪਰ ਮੈਸੀ ਸਾਹਿਬ ਲਈ ਵਧੀਆ ਐਕਟਰ ਦੇ ਦੋ ਇੰਟਰਨੈਸ਼ਨਲ ਅਵਾਰਡ' ਉਸਨੂੰ ਮਿਲੇ ਹਨ।[੩]

ਹਵਾਲੇ[ਸੋਧੋ]