ਰਮਜ਼ਾਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਰਮਦਾਨ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰਮਦਾਨ
Welcome Ramadhan.jpg
ਬਹਿਰੀਨ ਵਿੱਚ ਚੰਨ ਵਿੱਚ ਰਮਜ਼ਾਨ ਦੇ ਇਸਲਾਮੀ ਮਹੀਨੇ ਦੀ ਸ਼ੁਰੂਆਤ ਦੀ ਨਿਸ਼ਾਨੀ, ਮਨਮਾ ਵਿੱਚ ਸੂਰਜ ਡੁੱਬਣ ਤੇ ਖਜੂਰ ਦੇ ਦਰਖ਼ਤ ਉੱਤੇ ਨਵਾਂ ਚੰਨ ਵੇਖਿਆ ਜਾ ਸਕਦਾ ਹੈ
ਕਿਸਮ ਧਾਰਮਿਕ
ਜਸ਼ਨ Communal Iftars and communal prayers
ਮਕਸਦ * ਰੋਜ਼ੇ
ਸ਼ੁਰੂ 1 ਰਮਦਾਨ
ਬੰਦ 29, ਜਾਂ 30 ਰਮਦਾਨ
ਤਾਰੀਖ਼ Variable (follows the Islamic lunar calendar)
ਹੋਰ ਸੰਬੰਧਿਤ ਈਦ ਉਲ-ਫ਼ਿਤਰ, ਲੈਲਾ ਉਲ-ਕਦਰ

ਰਮਜ਼ਾਨ ਜਾਂ ਰਮਦਾਨ (ਅਰਬੀ: رمضان) ਇਸਲਾਮੀ ਕਲੰਡਰ ਦਾ ਨੌਵਾਂ ਮਹੀਨਾ ਹੈ ਅਤੇ ਉਹ ਮਹੀਨਾ ਹੈ ਜਿਸ ਵਿੱਚ ਮੁਸਲਮਾਨ ਮੰਨਦੇ ਹਨ ਕਿ ਕੁਰਾਨ ਉਜਾਗਰ ਹੋਇਆ ਸੀ।

ਇਸ ਮਹੀਨੇ ਵਿੱਚ ਰੋਜ਼ੇ ਰੱਖਣਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png