ਰਵਿੰਦਰ ਸਿੰਘ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਰਵਿੰਦਰ ਸਿੰਘ
ਜਨਮ 4 ਫਰਵਰੀ 1982(1982-02-04)
ਕਲਕੱਤਾ, ਭਾਰਤ
ਕੌਮੀਅਤ ਭਾਰਤੀ
ਅਲਮਾ ਮਾਤਰ ਇੰਡੀਅਨ ਸਕੂਲ ਆਫ ਬਿਜਨਸ, ਹੈਦਰਾਬਾਦ
ਕਿੱਤਾ ਲੇਖਕ
ਪਤੀ ਜਾਂ ਪਤਨੀ(ਆਂ) ਖੁਸ਼ਬੂ ਚੋਹਾਨ
ਵੈੱਬਸਾਈਟ
http://ravindersinghonline.com

ਰਵਿੰਦਰ ਸਿੰਘ (ਜਨਮ 4 ਫਰਵਰੀ, 1982) ਭਾਰਤੀ ਅੰਗਰੇਜੀ ਨਾਵਲਕਾਰ ਹੈ।[੧] ਉਸ ਨੇ ਹੁਣ ਤੱਕ ਤਿੰਨ ਨਾਵਲ i too had a love story, can love happen twice ਤੇ like it happened yesterday ਲਿਖੇ ਹਨ।

ਹਵਾਲੇ[ਸੋਧੋ]