ਰਸਾਇਣਕ ਤੱਤ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

ਰਸਾਇਣਕ ਤੱਤ ਉਹ ਸ਼ੁੱਧ ਰਸਾਇਣਕ ਪਦਾਰਥ ਹਨ ਜੋ ਕੇਵਲ ਇੱਕ ਤਰ੍ਹਾਂ ਦੇ ਪਰਮਾਣੂਆਂ ਤੋਂ ਬਣੇ ਹੁੰਦੇ ਹਨ, ਜਿੰਨ੍ਹਾਂ ਦੀ ਨਾਭੀ ਵਿੱਚ ਪ੍ਰੋਟੋਨਾਂ ਦੀ ਗਿਣਤੀ ਬਰਾਬਰ ਹੁੰਦੀ ਹੈ। ਲੋਹਾ , ਤਾਂਬਾ , ਸੋਨਾ, ਕਾਰਬਨ , ਨਾਈਟ੍ਰੋਜਨ ਅਤੇ ਆਕਸੀਜਨ ਆਦਿ ਪ੍ਰਮੁੱਖ ਰਸਾਇਣਕ ਤੱਤ ਹਨ।

ਰਸਾਇਣਕ ਪਦਾਰਥ ਪੂਰੇ ਬ੍ਰਹਮੰਡ ਦਾ 15 ਪ੍ਰਤੀਸ਼ਤ ਹਿੱਸਾ ਬਣਾਉਂਦੇ ਹਨ ,ਬਾਕੀ ਦਾ ਹਿੱਸਾ ਚਾਰੇ ਪਾਸੇ ਮੌਜੂਦ ਖਾਲੀਪਨ (ਖਲਾਅ) ਤੋਂ ਬਣਦਾ ਹੈ। ਇਸ ਖਾਲੀਪਨ ਦੀ ਬਣਤਰ ਦਾ ਕੋਈ ਪਤਾ ਨਹੀਂ ਹੈ।

ਹਾਈਡ੍ਰੋਜਨ ਅਤੇ ਹੀਲੀਅਮ ਬਿੱਗ ਬੈਂਗ ਦੌਰਾਨ ਪੈਦਾ ਹੋਏ ਮੰਨੇ ਜਾਂਦੇ ਹਨ ਅਤੇ ਬਾਕੀ ਦੇ ਰਸਾਇਣਕ ਤੱਤ ਇਸ ਤੋਂ ਬਾਅਦ ਦੀਆਂ ਕਿਰਿਆਵਾਂ ਦੌਰਾਨ ਪੈਦਾ ਹੋਏ।

ਇਹ ਕਿਰਿਆਵਾਂ ਇਸ ਪ੍ਰਕਾਰ ਹਨ:

ਮਾਰਚ 2010 ਤੱਕ ਕੁੱਲ 118 ਤੱਤ ਵਿਚਾਰੇ ਜਾ ਚੁੱਕੇ ਹਨ, ਜਿੰਨਾਂ ਵਿੱਚੋਂ 94 ਕੁਦਰਤੀ ਤੌਰ ਤੇ ਪਾਏ ਜਾਂਦੇ ਹਨ ਅਤੇ ਸਮੇਂ ਅਨੁਸਾਰ ਹੋਰ ਤੱਤ ਖੋਜੇ ਜਾ ਰਹੇ ਹਨ।. Of these, oxygen is the most abundant element in the Earth's crust. Exactly 80 elements have stable isotopes: namely all elements with atomic numbers 1 to 82, except elements 43 and 61 (technetium and promethium).


ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ