ਦੈਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰਾਕਸ਼ਸ਼ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤਿੰਨ ਸਿਰਾਂ ਵਾਲਾ ਰਾਕਸ਼ਸ਼ ਤ੍ਰੈਸਿਰੀਆ ਜਲ ਰਹੇ ਕੱਟੇ ਸਿਰ ਵਾਲੀ ਅਗਨੀ ਦੀ ਬੇਦੀ ਦੇ ਸਾਹਮਣੇ ਸਿੰਘਾਸਣ ਤੇ ਬੈਠਾ ਹੈ।

ਰਾਕਸ਼ਸ਼, ਹਿੰਦੂ ਮਿਥਿਹਾਸ ਵਿੱਚ ਇੱਕ ਪਰਜਾਤੀ ਦੇ ਲੋਕਾਂ ਨੂੰ ਕਿਹਾ ਜਾਦਾਂ ਹੈ। ਇਹਨਾਂ ਨੂੰ ਨਰ-ਭਕਸ਼ੀ ਵੀ ਕਿਹਾ ਜਾਦਾਂ ਹੈ। ਇਹਨਾਂ ਵਿੱਚ ਅਕਸਰ ਕਈ ਆਲੌਕਿਕ ਸ਼ਕਤੀਆਂ ਹੁੰਦੀਆਂ ਹਨ। ਰਾਮਾਇਣ ਦਾ ਖਲਨਾਇਕ ਰਾਵਣ ਇੱਕ ਰਾਕਸ਼ਸ਼ ਸੀ।