ਰਾਜਸਥਾਨੀ ਭਾਸ਼ਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਰਾਜਸਥਾਨੀ ਭਾਸ਼ਾ (राजस्थानी) ਰਾਜਸਥਾਨ ਪ੍ਰਦੇਸ਼ ਦੀ ਮੁੱਖ ਭਾਸ਼ਾ ਹੈ। ਇਸਦੀ ਮੁੱਖ ਉਪਬੋਲੀਆਂ ਹਨ ਮਾਰਵਾੜੀ ਅਤੇ ਮੇਵਾੜੀ। ਰਾਜਸਥਾਨੀ ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਜੋਧਪੁਰ ਅਤੇ ਉਦੈਪੁਰ ਵਿਸ਼ਵਵਿਦਿਆਲਿਆਂ ਵਿੱਚ ਰਾਜਸਥਾਨੀ ਸਿੱਖਣ ਦੀ ਵਿਵਸਥਾ ਹੈ, ਇਸਨੂੰ ਵਰਤਮਾਨ ਵਿੱਚ ਦੇਵਨਾਗਰੀ ਵਿੱਚ ਲਿਖਿਆ ਜਾਂਦਾ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |