ਰਾਜਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਰਾਜਾ ਅਥਵਾ ਬਾਦਸ਼ਾਹ ਇੱਕ ਰਾਜ ਦਾ ਸ਼ਾਸਕ ਹੁੰਦਾ ਹੈ ਜਿਸ ਕੋਲ ਉਸ ਰਾਜ ਦੇ ਸਾਰੇ ਅਧਿਕਾਰ ਹੁੰਦੇ ਹਨ। ਉਹ ਅਸਲੀ ਵੀ ਹੋ ਸਕਦਾ ਹੈ ਅਤੇ ਬਰਾਏ-ਨਾਮ ਵੀ। ਇਸ ਪ੍ਰਕਾਰ ਸਰਕਾਰ ਨੂੰ ਰਾਜ ਕਿਹਾ ਜਾਂਦਾ ਹੈ। ਬਾਦਸ਼ਾਹ ਜੇਕਰ ਇਸਤਰੀ ਹੋਵੇ ਤਾਂ ਰਾਣੀ ਜਾਂ ਮਲਿਕਾ ਕਹਾਉਂਦੀ ਹੈ। ਬਾਦਸ਼ਾਹੀ ਵਿੱਚ ਆਮ ਤੌਰ ਤੇ ਬਾਦਸ਼ਾਹ ਦੇ ਪੁੱਤਰ ਉਸਦੇ ਜਾਂਨਸ਼ੀਨ ਹੁੰਦੇ ਹਨ, ਜਿਨ੍ਹਾਂ ਨੂੰ ਯੁਵਰਾਜ ਕਹਿੰਦੇ ਹਨ। ਬਾਦਸ਼ਾਹ ਦੇ ਇੰਤਕਾਲ ਦੇ ਬਾਅਦ ਉਨ੍ਹਾਂ ਵਿੱਚ ਸਭ ਤੋਂ ਵੱਡਾ ਬਾਦਸ਼ਾਹ ਬਣ ਜਾਂਦਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png