ਰਾਜਾ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਨਮ: 8 ਨਵੰਬਰ 1908
ਹਸਨ, ਬਰਤਾਨਵੀ ਭਾਰਤ
ਮੌਤ: 8 ਜੁਲਾਈ 2006 (ਉਮਰ 97 ਸਾਲ)
ਔਸਟਿਨ, ਟੈਕਸਾਸ, ਯੂਨਾਈਟਡ ਸਟੇਟਸ
ਕਾਰਜ_ਖੇਤਰ: ਸਾਹਿਤ ਰਚਨਾ
ਰਾਸ਼ਟਰੀਅਤਾ: ਭਾਰਤੀ
ਭਾਸ਼ਾ: ਅੰਗਰੇਜ਼ੀ, ਫਰਾਂਸਿਸੀ
ਕਾਲ: 1938–1998
ਵਿਧਾ: ਨਾਵਲ, ਕਹਾਣੀ, ਨਿਬੰਧ


ਰਾਜਾ ਰਾਓ (ਕੰਨੜ: ರಾಜ ರಾವ್) (8 ਨਵੰਬਰ 1908 – 8 ਜੁਲਾਈ 2006) ਇੱਕ ਭਾਰਤੀ ਦਾਰਸ਼ਨਿਕ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਾਵਲ ਕਹਾਣੀਆਂ ਲਿਖਣ ਵਾਲਾ ਲੇਖਕ ਸੀ, ਜਿਸਦੀਆਂ ਰਚਨਾਵਾਂ ਭਾਰਤੀ ਸਭਿਆਚਾਰ ਵਿੱਚ ਡੂੰਘੀਆਂ ਜੜੀਆਂ ਹਨ। ਉਸਦੇ ਸਵੈ-ਜੀਵਨੀਮੂਲਕ ਨਾਵਲ ਦ ਸਰਪੈਂਟ ਐਂਡ ਦ ਰੋਪ (1960) ਨੇ ਉਸਨੂੰ ਭਾਰਤ ਦੇ ਸ਼ਾਨਦਾਰ ਸ਼ੈਲੀਕਾਰਾਂ ਵਿੱਦੀਆਂ ਮੋਹਰੀ ਕਤਾਰਾਂ ਵਿੱਚ ਖੜਾ ਕਰ ਦਿੱਤਾ ਅਤੇ 1964 ਦਾ ਸਾਹਿਤ ਅਕਾਦਮੀ ਪੁਰਸਕਾਰ ਦਵਾਇਆ।[੧]

ਪੁਰਸਕਾਰ[ਸੋਧੋ]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png