ਰਾਸ਼ਟਰਮੰਡਲ ਪਰਵਾਸੀ ਐਕਟ 1962

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਸ਼ਟਰਮੰਡਲ ਪਰਵਾਸੀ ਐਕਟ 1962[1] ਸੰਯੁਕਤ ਬਾਦਸ਼ਾਹੀ ਦੀ ਪਾਰਲੀਮੈਂਟ ਦੁਆਰਾ ਪਾਸ ਕੀਤਾ ਗਇਆ ਇੱਕ ਕਾਨੂੰਨ ਸੀ।

ਇਸ ਐਕਟ ਦੇ ਪਾਸ ਹੋਣ ਤੋਂ ਪਹਿਲਾਂ ਬ੍ਰਿਟਿਸ਼ ਰਾਸ਼ਟਰਮੰਡਲ ਦੇਸ਼ਾਂ ਦੇ ਨਾਗਰਿਕਾਂ ਨੂੰ ਯੂਕੇ ਵਿੱਚ ਪਰਵਾਸ ਕਰਨ ਦੇ ਕਾਫੀ ਅਧਿਕਾਰ ਸਨ। ਪਰ ਪਰਵਾਸੀਆਂ ਦੀ ਭਾਰੀ ਗਿਣਤੀ ਕਾਰਨ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੇ ਨਿਯਮ ਸਖਤ ਕਰ ਦਿੱਤੇ। ਸਿਰਫ ਓਹਨਾ ਸੀਮਤ ਲੋਕਾਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਗਈ ਜਿਹਨਾ ਕੋਲ ਸਰਕਾਰ ਦੁਆਰਾ ਜਾਰੀ ਰੋਜ਼ਗਾਰ ਦੇ ਵਾਊਚਰ ਸਨ।

ਹਵਾਲੇ[ਸੋਧੋ]

  1. Short title as conferred by s. 21 of the Act; the modern convention for the citation of short titles omits the comma after the word "Act".