ਰਾਸ਼ਟਰ ਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਰਾਸ਼ਟਰ ਰਾਜ ਉਹ ਰਾਜ ਹੈ ਜੋ ਇੱਕ ਸੰਪ੍ਰਭੂ ਇਲਾਕਾਈ ਇਕਾਈ ਵਜੋਂ ਇੱਕ ਰਾਸ਼ਟਰ ਦੀ ਇੱਕ ਸੰਪ੍ਰਭੂ ਇਕਾਈ ਦੇ ਤੌਰ ਤੇ ਸੇਵਾ ਕਰਨ ਰਾਹੀਂ ਆਪਣੀ ਰਾਜਨੀਤਕ ਵੈਧਤਾ ਹਾਸਲ ਕਰ ਲੈਂਦਾ ਹੈ।[੧] ਰਾਜ ਇੱਕ ਰਾਜਨੀਤਕ ਅਤੇ ਧਰਤ-ਰਾਜਨੀਤਕ ਇਕਾਈ ਹੈ, ਰਾਸ਼ਟਰ ਇੱਕ ਸਾਂਸਕ੍ਰਿਤਕ ਅਤੇ /ਜਾਂ ਜ਼ਾਤੀਮੂਲਕ ਇਕਾਈ ਹੈ। ਸ਼ਬਦ ਰਾਸ਼ਟਰ ਰਾਜ ਦਾ ਮਤਲਬ ਹੈ ਕਿ ਭੂਗੋਲਿਕ ਤੌਰ ਤੇ ਦੋਨੋਂ (ਰਾਸ਼ਟਰ ਅਤੇ ਰਾਜ) ਇੱਕਮਿੱਕ ਹੋ ਗਏ ਹਨ। ਰਾਸ਼ਟਰ ਰਾਜ ਦਾ ਗਠਨ ਧਰਤੀ ਦੇ ਵੱਖ ਵੱਖ ਹਿੱਸਿਆਂ ਤੇ ਵੱਖ ਵੱਖ ਸਮੇਂ ਹੋਇਆ ਲੇਕਿਨ ਇਹ ਰਾਜ ਸੰਗਠਨ ਦਾ ਪ੍ਰਮੁੱਖ ਰੂਪ ਬਣ ਗਿਆ ਹੈ।

ਹਵਾਲੇ[ਸੋਧੋ]

  1. ਕੰਮ ਚਲਾਊ ਪਰਿਭਾਸ਼ਾ: "ਰਾਸ਼ਟਰ" ਦੀ ਪਰਿਭਾਸ਼ਾ ਬਾਰੇ ਸੰਕਲਪੀ ਸਰਬ ਸਹਿਮਤੀ ਦੇ ਸਭ ਯਤਨ ਅਸਫਲ ਹੋਏ ਹਨ ", ਤਿਸ਼ਕੋਵ, ਵਲੇਰੀ (2000). "Forget the 'nation': post-nationalist understanding of nationalism". Ethnic and Racial Studies 23 (4): 625–650 [p. 627].  ਕੋਨੋਰ, ਵਾਕਰ (1978). "A Nation is a Nation, is a State, is an Ethnic Group, is a…". Ethnic and Racial Studies 1: 377–400.  ਰਾਸ਼ਟਰ, ਰਾਜ, ਰਾਸ਼ਟਰ ਰਾਜ, ਅਤੇ ਰਾਸ਼ਟਰਵਾਦ ਦੇ ਖਾਸਿਆਂ ਦੁਆਲੇ ਬਣੇ ਪ੍ਰਭਾਵਾਂ ਦੀ ਚਰਚਾ ਕਰਦਾ ਹੈ, ਕੋਨੋਰ ਨੇ ਏਥਨੋਨੈਸ਼ਨਲਿਜਮ ਦੇ ਸੰਕਲਪ ਨੂੰ ਮਸ਼ਹੂਰ ਕੀਤਾ ਉਹ ਰਾਸ਼ਟਰ ਅਤੇ ਰਾਜ ਨੂੰ ਰਲਗੱਡ ਕਰਨ ਦੇ ,ਅਤੇ ਸਾਰੇ ਰਾਜਾਂ ਨੂੰ ਹੀ ਰਾਸ਼ਟਰ ਰਾਜ ਵਜੋਂ ਲੈਣ ਦੇ ਰੁਝਾਨਾਂ ਦੀ ਚਰਚਾ ਕਰਦਾ ਹੈ। Sheila L. Crouche, Globalization and belonging discusses "The Definitional Dilemma" pp85ff.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png